PSEB COMPARTMENT EXAM ADMIT CARD 2024: ਵਿਦਿਆਰਥੀਆਂ ਲਈ ਅਹਿਮ ਅਪਡੇਟ, ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਜਾਰੀ

PSEB COMPARTMENT EXAM ADMIT CARD 2024: ਵਿਦਿਆਰਥੀਆਂ ਲਈ ਅਹਿਮ ਅਪਡੇਟ, ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਜਾਰੀ 

ਚੰਡੀਗੜ੍ਹ, 27 ਜੂਨ 2024 ( ਜਾਬਸ ਆਫ ਟੁਡੇ)

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਅਪਡੇਟ ਜਾਰੀ ਕੀਤੀ ਗਈ ਹੈ। ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਜਿਨਾਂ ਨੇ ਕੰਪਾਰਟਮੈਂਟ ਪ੍ਰੀਖਿਆਵਾਂ  ਦੇ ਪੇਪਰ ਦੇਣੇ ਹਨ ਉਹਨਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਹੇਠਾਂ ਦਿੱਤੇ ਲਿੰਕ ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ।

Link for Admit card: Download here 



Also Read 


ਦਸਵੀ ਅਤੇ ਬਾਰਵੀਂ ਜੁਲਾਈ 2024 ਦੇ ਆਮ ਪ੍ਰੀਖਿਆ ਫਾਰਮ ਅਤੇ ਫੀਸ ਦੀ ਆਖਰੀ ਮਿਆਦ ਵਧਾਈ

ਚੰਡੀਗੜ੍ਹ, 13 ਜੂਨ 2024 ( PBJOBSOFTODAY): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਅਹਿਮ ਸੁਚਨਾ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ, ਦਸਵੀ ਅਤੇ ਬਾਰਵੀਂ ਜੁਲਾਈ 2024 ਦੀਆਂ ਆਮ ਪ੍ਰੀਖਿਆਵਾਂ ਲਈ ਅਰਜ਼ੀ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਦੀ ਆਖਰੀ ਮਿਆਦ 20 ਜੂਨ 2024 ਤੱਕ ਵਧਾ ਦਿੱਤੀ ਗਈ ਹੈ। ਬੋਰਡ ਦੇ ਉਪ ਸਕੱਤਰ ਡਾ. ਗੁਰਮੀਤ ਕੋਰ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਅਤੇ ਫੀਸ ਨੂੰ ਨਵੇਂ ਸਮੇਂ ਅਨੁਸਾਰ ਜਲਦੀ ਤੋਂ ਜਲਦੀ ਭਰਨਾ ਜਰੂਰੀ ਹੈ।



Also Read:-

Punjab School Education Board (PSEB) Compartment Exams 2024

Dates for Compartment Exams Announced

The Punjab School Education Board (PSEB) has announced the dates for the compartment exams for classes 5, 8, 10 and 12. The exams will be held in July 2024.

  • Class 5: Self-study centers will be set up for class 5 students. The exams will be held from July 4 to July 11, 2024 at 10:00 AM.
  • Classes 8, 10 and 12: Exams for classes 8, 10 and 12 will be held at centers set up by the board. The exams will be held from July 4 to July 16, 2024.
    • Class 8 exams will be held from July 4 to July 11, 2024.
    • Class 10 exams will be held from July 4 to July 16, 2024.
    • Class 12 exams will be held from July 4 to July 19, 2024 at 11:00 AM. The practical exams for class 8 will be held from July 18 to July 22, 2024. The question papers for the practical exams will be prepared at the center level. The marks for the practical exams will have to be uploaded online within three days of the exam. Staff at the examination centers will not be allowed to carry any communication devices. All exams will be three hours long.

Featured post

SCHOOL HOLIDAYS IN JULY 2024: ਜੁਲਾਈ ਮਹੀਨੇ ਸਕੂਲਾਂ ਵਿੱਚ ਛੁੱਟੀਆਂ

HOLIDAYS IN THE MONTH OF JULY 2024 :  ਜੁਲਾਈ ਮਹੀਨੇ ਐਤਵਾਰ ਅਤੇ ਦੂਜੇ ਸ਼ਨੀਵਾਰ ਤੋਂ ਇਲਾਵਾ ਹੋਰ ਕੋਈ ਛੁੱਟੀ ਨਹੀਂ ਹੈ। ਲੜੀ ਨੰ. ਛੁੱ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends