HOW TO FIND BOOTH NUMBER AND SERIAL NUMBER OF VOTER : 2 ਤਰੀਕਿਆਂ ਨਾਲ ਆਪਣੇ ਬੂਥ ਅਤੇ ਵੋਟਰ ਸੂਚੀ ਵਿੱਚ ਵੋਟ ਸੀਰਿਅਲ ਨੰਬਰ ਇੰਜ ਕਰੋ ਪਤਾ

HOW TO FIND BOOTH NUMBER AND SERIAL NUMBER VOTER  IN VOTER LIST : 2 ਤਰੀਕਿਆਂ ਨਾਲ ਆਪਣੇ ਬੂਥ ਅਤੇ ਵੋਟਰ ਸੂਚੀ ਵਿੱਚ ਵੋਟ ਸੀਰਿਅਲ ਨੰਬਰ ਇੰਜ ਕਰੋ ਪਤਾ

 ਲੋਕ ਸਭਾ ਚੋਣਾਂ 2024 ਦੌਰਾਨ  ਸਮੂਹ ਵੋਟਰ ਆਪਣੇ ਬੂਥ ਨੰਬਰ ( PART NUMBER) ਅਤੇ ਵੋਟਰ ਸੂਚੀ ਵਿੱਚ ਵੋਟ ਦਾ ਲੜੀ ਨੰਬਰ ( Serial Number)  ਹੇਠਾਂ ਦਿੱਤੇ ਸਟੈਪਾਂ ਰਾਹੀਂ ਪਤਾ ਕਰੋ ।

1. ਸਭ ਤੋਂ ਪਹਿਲਾਂ ਇਸ  ਲਿੰਕ ਤੇ ਕਲਿੱਕ ਕਰੋ। 


2.ਇਸ ਉਪਰੰਤ ਆਪਣਾ ਐਪਿਕ ਨੰਬਰ ( VOTER CARD NUMBER ) ਅਤੇ ਕੈਪਚਾ ਦਰਜ ਕਰੋ।

3. ਇਸ ਉਪਰੰਤ ਤੁਹਾਡੇ ਵੇਰਵੇ ਸਾਹਮਣੇ ਆ ਜਾਣਗੇ, VIEW DETAIL ਤੇ ਕਲਿੱਕ ਕਰੋ।


ਇਸ ਉਪਰੰਤ ਨਵਾਂ ਪੇਜ ਓਪਨ ਹੋਵੇਗਾ ਜਿਸ ਵਿੱਚ ਤੁਹਾਡਾ ਨਾਮ, ਉਮਰ,  ਪਿਤਾ ਦਾ ਨਾਮ , ਬੂਥ ਨੰਬਰ ਯਾਨੀ ਪਾਰਟ ਨੰਬਰ ਅਤੇ ਸੀਰੀਅਲ ਨੰਬਰ ਸਭ ਦਰਜ ਕੀਤੇ ਹੋਣਗੇ।


ਤੁਸੀਂ ਐਸਐਮਐਸ ਰਾਹੀਂ ਵੀ ਆਪਣੇ ਬੂਥ ਨੰਬਰ (ਪਾਰਟ ਨੰਬਰ) ਅਤੇ ਸੀਰੀਅਲ ਨੰਬਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।
ਇਸ ਲਈ ਤੁਹਾਨੂੰ ਆਪਣੇ ਮੋਬਾਈਲ ਤੇ 1950 ਨੰਬਰ ਤੇ ਮੈਸੇਜ ਭੇਜਣਾ ਹੋਵੇਗਾ ਇਸ  ਮੈਸਜ ਦਾ ਫਾਰਮੈਟ ਇਸ ਤਰਾਂ ਹੈ।
ECI ABCD3657990



ਮੈਸੇਜ ਭੇਜਣ ਉਪਰੰਤ ਤੁਹਾਡੇ ਬੂਥ ਦੀ ਜਾਣਕਾਰੀ ਅਤੇ ਵੋਟਰ ਸੂਚੀ ਵਿੱਚ ਦਰਜ ਲੜੀ ਨੰਬਰ ਤੁਹਾਨੂੰ ਮੈਸੇਜ ਰਾਹੀਂ ਭੇਜੇ ਜਾਣਗੇ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends