DECLARED: PUNJAB BOARD CLASS 10 RESULT OUT : ਇਹਨਾਂ ਸਕੂਲਾਂ ਨੂੰ ਮਾਰੀਆਂ ਮੱਲਾਂ, ਦੇਖੋ ਟਾਪਰਾਂ ਦੀ ਸੂਚੀ

PSEB 10TH CLASS RESULT 2024 OUT:  PSEB 10TH RESULT 2023 DECLARED : ਇਹਨਾਂ ਸਕੂਲਾਂ ਨੂੰ ਮਾਰੀਆਂ ਮੱਲਾਂ, ਦੇਖੋ ਟਾਪਰਾਂ ਦੀ ਸੂਚੀ 

ਮੋਹਾਲੀ 18 ਅਪ੍ਰੈਲ 2024 (Pbjobsoftoday)

ਐਸ.ਏ.ਐਸ ਨਗਰ, 18 ਅਪ੍ਰੈਲ:  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਡਾ: ਸਤਬੀਰ ਬੇਦੀ ਚੇਅਰਪਰਸਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਯੋਗ ਅਗਵਾਈ ਸਦਕੇ ਮਿਤੀ 18. 04. 2023 ਨੂੰ ਅਕਾਦਮਿਕ ਸਾਲ 2023-2024 ਦਸਵੀਂ ਸ਼੍ਰੇਣੀ ਦਾ ਨਤੀਜਾ ਪ੍ਰੇਮ ਕੁਮਾਰ ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਘੋਸ਼ਿਤ ਕੀਤਾ ਗਿਆ। (PB.JOBSOFTODAY.IN) ਨਤੀਜੇ ਸਬੰਧੀ ਸਾਰੀ ਜਾਣਕਾਰੀ ਪਾਓ ਮੋਬਾਈਲ ਤੇ ਜੁਆਇਨ ਕਰੋ ਵਾਟਸ ਅਪ ਗਰੁੱਪ



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੀ ਮਾਰਚ 2024 ਦੌਰਾਨ ਲਈ ਗਈ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਪਹਿਲੇ ਤਿੰਨੇ ਸਥਾਨਾਂ ਉਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਦੋ ਸਥਾਨ ਲੁਧਿਆਣਾ ਜ਼ਿਲ੍ਹੇ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਮਲਾਪੁਰੀ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੇ ਹਨ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੈਲ ਤਹਿ ਬਕਾਲਾ ਤੀਜੇ ਸਥਾਨ ਉਤੇ ਰਹੀ।ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਇਸ ਸਾਲ ਦਾ ਨਤੀਜਾ 97.24 ਫ਼ੀਸਦੀ ਰਿਹਾ ਜਿਸ ਵਿੱਚ ਲੁਧਿਆਣਾ ਦੀ ਅਦਿੱਤੀ ਨੇ 100 ਫੀਸਦ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। 

  • For more details click on the link below 

PUNJAB BOARD  CLASS 10, RESULT  2024

Pseb 10th result 2024 important linksCLICK HERE
PSEB  10 TH RESULT 2024 LINKCLICK HERE 
PSEB CLASS  10 SUBJECT WISE RESULT 2024DOWNLOAD HERE 
PSEB 10TH DISTT WISE MERIT 2024 DOWNLOAD HERE 
PSEB 10 TH CLASS TOPPER LIST 2024DOWNLOAD HERE  
PSEB 10 TH MERIT LIST 2024Click here 
Get all updates on WhatsApp ( GROUP 2) ( only for students) Join here



**Punjab School Education Board Announces Class 10th Toppers**


The Punjab School Education Board (PSEB) has announced the top scorers for the Class 10th (March 2024) Regular Exams. 

**Aditi** (Roll No. 1024328894) secured the first position with a perfect score of 650 out of 650. She is a student at Teja Singh Sutantar Memorial Senior Secondary School, Simla Puri, Ludhiana.

**Alisha Sharma** (Roll No. 1024328893) from the same school secured the second position with 645 marks out of 650.

**Karmanpreet Kaur** (Roll No. 1024136386) of Amber Public Senior Secondary School, New Tanela, Tehsil Baba Bakala (Amritsar) secured the third position with 645 marks out of 650.

Congratulations to the toppers and all the students who appeared for the exams! 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends