BREAKING NEWS: ਪੰਜਾਬ ਸਰਕਾਰ ਵੱਲੋਂ 2023-24 ਦੇ ਬਿਲਾਂ ਸਬੰਧੀ ਸਮੂਹ ਡੀਡੀਓਜ ਨੂੰ ਅਹਿਮ ਹਦਾਇਤਾਂ

 

Important Notice Regarding Bill Submission for the Financial Year 2023-24

This blog post is to inform all departments within the Punjab government about an important notice regarding bill submission for the financial year 2023-24.



The Finance Department has issued a notice highlighting the issue of a large number of bills being submitted to treasuries on the last day of the financial year, March 31st. This can lead to delays in processing and payments, as well as technical difficulties.

To avoid this situation, the Finance Department has instructed all heads of departments to ensure that all bills related to the financial year 2023-24 are submitted to the treasuries by 3:00 PM on March 31, 2024. The document also states that no bills will be accepted by the treasuries after this deadline.



31 ਮਾਰਚ ਵਿੱਤੀ ਸਾਲ ਦਾ ਅੰਤਿਮ ਦਿਨ ਹੋਣ ਕਰਕੇ ਰਾਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਇਸ ਦਿਨ ਬਹੁਤ ਵੱਡੀ ਮਾਤਰਾ ਵਿੱਚ ਅਦਾਇਗੀ ਲਈ ਬਿਲ ਖਜ਼ਾਨਾ ਦਫਤਰਾਂ ਵਿੱਚ ਸਬਮਿਟ ਕਰਵਾ ਦਿੱਤੇ ਜਾਂਦੇ ਹਨ। ਇਨ੍ਹਾਂ ਬਿਲਾਂ ਨੂੰ ਆਈ.ਐਫ.ਐਮ.ਐਸ. ਪੋਰਟਲ ਤੇ ਟੋਕਨ ਲਗਾਉਣ, ਚੈੱਕ ਕਰਨ ਅਤੇ ਇਨ੍ਹਾਂ ਦਾ ਨਿਪਟਾਰਾਂ ਕਰਨ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਖਜ਼ਾਨਿਆਂ ਤੇ ਇੱਕ-ਦਮ ਬਿਲਾਂ ਦਾ ਭਾਰ ਵੱਧ ਜਾਂਦਾ ਹੈ। ਇਸ ਤਰ੍ਹਾਂ ਆਈ.ਐਫ.ਐਮ.ਐਸ. ਪੋਰਟਲ ਤੇ ਬਿਲਾਂ ਦੀ ਪ੍ਰਸੈਸਿੰਗ ਲਈ ਲੋੜੀਂਦੇ ਸਮੇਂ ਅਤੇ ਆਰ.ਬੀ.ਆਈ. ਦੀਆਂ 31 ਮਾਰਚ ਨੂੰ ਅਦਾਇਗੀ ਸਬੰਧੀ ਹਦਾਇਤਾਂ ਕਾਰਨ ਬਿਲਾਂ ਦੇ ਨਿਪਟਾਰੇ ਵਿੱਚ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਈ ਵਾਰ ਬਹੁਤ ਜ਼ਰੂਰੀ ਬਿਲ ਪੈਡਿੰਗ ਰਹਿ ਜਾਂਦੇ ਹਨ।

SOE -MERITORIOUS ADMIT CARD 2024: ਪ੍ਰੀਖਿਆ ਕੇਂਦਰਾਂ ਸਬੰਧੀ ਵੱਡੀ ਖੱਬਰ

PUNJAB NEWS ONLINE: FEES AND FUND COLLECTION FORM PUNJAB GOVT SCHOOL STUDENTS : CULTURAL FUND, SPORTS FUND, AMALGAMATED FUND, ETC


ਸਮੂਹ ਡੀ.ਡੀ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਵਿੱਤੀ ਸਾਲ 2023-24 ਨਾਲ ਸਬੰਧਤ ਬਿਲ ਮਿਤੀ 31.03.2024 ਨੂੰ ਦੁਪਹਿਰ 03:00 ਵਜੇ ਤੱਕ ਖਜ਼ਾਨਾ ਦਫਤਰ ਵਿਖੇ ਸਬਮਿਟ ਕਰਵਾਉਣੇ ਯਕੀਨੀ ਬਣਾਉਣ ਤਾਂ ਜੋ ਖਜ਼ਾਨਾ ਦਫਤਰ ਵੱਲੋਂ ਇਨ੍ਹਾਂ ਬਿਲਾਂ ਦਾ ਸਮੇਂ ਸਿਰ ਨਿਪਟਾਰਾ/ਅਦਾਇਗੀ ਕੀਤੀ ਜਾ ਸਕੇ। ਇਸ ਉਪਰੰਤ ਖਜ਼ਾਨਾ ਦਫਤਰ ਵੱਲੋਂ ਕੋਈ ਬਿਲ ਪ੍ਰਾਪਤ ਨਹੀਂ ਕੀਤਾ ਜਾਵੇਗਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends