MDM BREAKING: ਕਿੰਨੂਆਂ ਦੀ ਲੋਡਿੰਗ/ ਅਨਲੋਡਿੰਗ ਅਤੇ ਸਕੂਲਾਂ ਤੱਕ ਪਹੁੰਚ ਦੀ ਅਦਾਇਗੀ ਕਰੇਗੀ ਮਿਡ ਡੇ ਮੀਲ ਸੋਸਾਇਟੀ

MDM BREAKING: ਕਿੰਨੂਆਂ ਦੀ ਲੋਡਿੰਗ/ ਅਨਲੋਡਿੰਗ ਅਤੇ ਸਕੂਲਾਂ ਤੱਕ ਪਹੁੰਚ ਦੀ ਅਦਾਇਗੀ ਕਰੇਗੀ ਮਿਡ ਡੇ ਮੀਲ ਸੋਸਾਇਟੀ
ਚੰਡੀਗੜ੍ਹ, 16 ਫਰਵਰੀ 2024

ਅੱਜ  ਡੀ.ਜੀ.ਐੱਸ.ਈ ਜੀ ਦੀ ਪ੍ਰਧਾਨਗੀ ਹੇਠ  ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਐ.ਸਿ), ਪੰਜਾਬ ਨਾਲ ਵੀ.ਸੀ ਮੀਟਿੰਗ ਦੌਰਾਨ ਡਿਸਕਸ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਕਿ ਜਿਹਨਾਂ ਸਟੇਸ਼ਨਾਂ ਤੇ ਪੰਜਾਬ ਐਗਰੋ ਵੱਲੋਂ ਕਿੰਨੂਆਂ ਦੀ ਪਹੁੰਚ ਕਰਵਾਈ ਜਾਈ ਹੈ ਉੱਥੋਂ loading/unloading ਅਤੇ ਉਸ ਥਾਂ ਤੋਂ ਸਕੂਲਾਂ ਤੱਕ ਪਹੁੰਚ ਸਬੰਧੀ ਜੇਕਰ ਕੋਈ ਵੀ ਖਰਚ ਆਉਂਦਾ ਹੈ ਤਾਂ ਉਸ ਦੀ ਅਦਾਇਗੀ ਪੰਜਾਬ ਮਿਡ ਡੇ ਮੀਲ ਸੋਸਾਇਟੀ ਵੱਲੋ ਕੀਤੀ ਜਾਵੇਗੀ ਅਤੇ ਇਸ ਅਦਾਇਗੀ ਸਬੰਧੀ ਮੁਕੰਮਲ ਦਸਤਾਵੇਜ ਅਤੇ ਵੇਰਵੇ ਤਿਆਰ ਕਰਕੇ ਸਬੰਧਤ ਜਿਲ੍ਹਾ ਸਿੱਖਿਆ ਦਫਤਰ (ਐ.ਸਿ.) ਵੱਲੋ ਮੁੱਖ ਦਫਤਰ ਨੂੰ ਭੇਜੇ ਜਾਣਗੇ।


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends