GOVT COLLEGE ROPAR RECRUITMENT 2024: ਸਰਕਾਰੀ ਕਾਲਜ ਰੋਪੜ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ

 ਸਰਕਾਰੀ ਕਾਲਜ ਰੋਪੜ ਵਿਖੇ ਨਿਰੋਲ ਆਰਜ਼ੀ ਤੌਰ 'ਤੇ ਕਰਮਚਾਰੀ ਰੱਖੇ ਜਾਣੇ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

  • 1)ਕਲਰਕ-ਕਮ-ਡਾਟਾ ਐਂਟਰੀ ਓਪਰੇਟਰ - 2
  • 2)ਬੇਲਦਾਰ - 2
  • 3)ਸਫਾਈ ਸੇਵਕ - 3
  • 4)ਚੌਕੀਦਾਰ - 3


ਉਮੀਦਵਾਰਾਂ ਦੀ ਮੌਕੇ 'ਤੇ ਇੰਟਰਵਿਊ ਮਿਤੀ 19.02.2024 ਨੂੰ ਸਵੇਰੇ 10.30 ਵਜੇ ਪ੍ਰਿੰਸੀਪਲ ਦਫਤਰ ਵਿਖੇ ਹੋਵੇਗੀ। ਯੋਗਤਾ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਲਾਗੂ ਹੋਵੇਗੀ। 

ਲੜੀ ਨੰ. 1 ਅਸਾਮੀ ਲਈ ਉਮੀਦਵਾਰ ਦਾ ਟਾਈਪ ਟੈਸਟ (ਅੰਗਰੇਜ਼ੀ ਅਤੇ ਪੰਜਾਬੀ ਵਿਚ) ਨਿਰਧਾਰਤ ਸਪੀਡ ਤੇ ਉਕਤ ਮਿਤੀ ਨੂੰ ਹੀ | ਲਿਆ ਜਾਵੇਗਾ। ਇਹ ਅਸਾਮੀਆਂ ਨਿਰੋਲ ਆਰਜ਼ੀ ਹਨ, ਇਸ ਵਿਚ ਪੱਕਾ ਕਰਨ ਦਾ ਕੋਈ ਇਕਰਾਰ ਨਹੀਂ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends