FAZILKA - FEROZPUR ROAD ACCIDENT: ਅਧਿਆਪਕਾਂ ਨਾਲ ਭਰੀ ਟਰੈਕਸ ਹਾਦਸਾ ਗ੍ਰਸਤ

ਫਾਜ਼ਿਲਕਾ, 13 ਫਰਵਰੀ 2024 

ਅੱਜ ਸਵੇਰੇ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ।ਫਾਜ਼ਿਲਕਾ ਫਿਰੋਜਪੁਰ ਰੋਡ ਤੇ ਜੀਵਾਂ ਅਰਾਈਂ ਅੱਡੇ ਤੇ ਅਧਿਆਪਕਾਂ ਨਾਲ ਭਰੀ ਟਰੈਕਸ ਹਾਦਸਾ ਗ੍ਰਸਤ ਹੋਣ ਦਾ ਸਮਾਚਾਰ ਹ। ਕਈ ਅਧਿਆਪਕਾਂ ਦੇ ਐਕਸੀਡੈਂਟ ਦੌਰਾਨ ਸੱਟਾਂ ਵੱਜੀਆਂ ਹਨ, ਪਰ ਜਾਨੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ। 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends