BREAKING NEWS: 4 ਦਿਨ ਪਹਿਲਾਂ ਸਸਪੈੰਡ ਅਧਿਆਪਕ ਬਹਾਲ, ਹੁਕਮ ਜਾਰੀ


BREAKING NEWS: 4 ਦਿਨ ਪਹਿਲਾਂ ਸਸਪੈੰਡ ਅਧਿਆਪਕ ਬਹਾਲ, ਹੁਕਮ ਜਾਰੀ 


ਫਾਜ਼ਿਲਕਾ, 20 ਫਰਵਰੀ 2024 

ਜਿਲਾ ਸਿੱਖਿਆ ਅਫਸਰ(ਐ.ਸਿ) ਫਾਜਿਲਕਾ ਵੱਲੋਂ ਮਿਤੀ 15/02/2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆ ਵਾਲੀ ਬਲਾਕ ਅਬੋਹਰ -2 ਜਿਲਾ ਫਾਜਿਲਕਾ ਦੇ ਸਸਪੈੰਡ ਅਧਿਆਪਕ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।




15 ਫਰਵਰੀ ਦੀ ਖ਼ਬਰ 

ਵੱਡੀ ਖੱਬਰ: ਚੈਕਿੰਗ ਦੌਰਾਨ ਮੋਬਾਈਲ ਵਰਤਦਾ ਰਿਹਾ ਅਧਿਆਪਕ, ਡੀਈਓ ਨੇ ਕੀਤਾ ਮੁਅੱਤਲ

ਫਾਜ਼ਿਲਕਾ, 15 ਫਰਵਰੀ 20240

ਜਿਲਾ ਸਿੱਖਿਆ ਅਫਸਰ(ਐ.ਸਿ) ਫਾਜਿਲਕਾ  ਵੱਲੋਂ ਮਿਤੀ 15/02/2024  ਦੁਪਹਿਰ ਤੋਂ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆ ਵਾਲੀ ਬਲਾਕ ਅਬੋਹਰ -2 ਜਿਲਾ ਫਾਜਿਲਕਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਲਾ ਸਿੱਖਿਆ ਅਫਸਰ(ਐ.ਸਿ) ਫਾਜਿਲਕਾ  ਵੱਲੋਂ ਪਾਇਆ ਗਿਆ ਕਿ ਸਕੂਲ ਵਿਖੇ ਕੰਮ ਕਰ ਰਹੇ ਇੱਕ  ਈ.ਟੀ.ਟੀ ਅਧਿਆਪਕ ਸਕੂਲ ਵਿਚ ਲਗਾਤਾਰ ਫੋਨ ਵਰਤਦੇ ਰਹੇ ਅਤੇ ਬਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ। ਕਰਮਚਾਰੀ ਵੱਲੋਂ ਅਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰੀ ਦਾ ਸਬੂਤ ਪੇਸ ਕੀਤਾ ਗਿਆ । Pbjobsoftoday 

ਮੁਅੱਤਲ ਕਰਨ ਸਬੰਧੀ ਹੁਕਮ 

ਕਰਮਚਾਰੀ ਦੀਆਂ ਡਿਊਟੀ ਪ੍ਰਤੀ ਉਣਤਾਈਆਂ ਅਤੇ ਬੱਚਿਆ ਦੇ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਮੁੱਖ ਰੱਖਦੇ ਹੋਏ ਕਰਮਚਾਰੀ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈੱਡ ਕੁਆਟਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਾਲਲਾਬਾਦ-1 ਜਿਲਾ ਫਾਜਿਲਕਾ ਨਿਸਚਿਤ ਕੀਤਾ ਗਿਆ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends