PRE BOARD MARKS ENTRY NEW LINK : ਬੋਰਡ ਜਮਾਤਾਂ ਦੇ ਅੰਕਾਂ ਨੂੰ ਅਪਲੋਡ ਕਰਨ ਦੀ ਮਿਤੀ ਵਿੱਚ ਵਾਧਾ , ਲਿੰਕ ਐਕਟਿਵ

PSEB PRE BOARD MARKS ENTRY : ਬੋਰਡ ਜਮਾਤਾਂ ਦੇ ਅੰਕਾਂ ਨੂੰ ਅਪਲੋਡ ਕਰਨ ਲਈ ਲਿੰਕ ਜਾਰੀ 


ਚੰਡੀਗੜ੍ਹ, 8 ਫਰਵਰੀ 2024 

ਐਸਸੀਈਆਰਟੀ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ  ਗਿਆ ਹੈ ਕਿ ਬੋਰਡ ਜਮਾਤਾਂ (8ਵੀਂ, 10ਵੀਂ ਅਤੇ 12ਵੀਂ) ਦੇ ਪ੍ਰੀ-ਬੋਰਡ ਪੇਪਰਾਂ (ਜਨਵਰੀ 2024) ਦੇ ਸਾਰੇ ਵਿਸ਼ਿਆਂ ਦੇ ਅੰਕਾਂ ਨੂੰ epunjab portal ਰਾਹੀਂ ਦਰਜ ਕਰਨ ਦੀ ਮਿਤੀ ਵਿੱਚ 12-02-2024 ਤੱਕ ਵਾਧਾ ਕੀਤਾ ਗਿਆ ਹੈ। 


ਆਨਲਾਈਨ ਅੰਕ ਅਪਲੋਡ ਕਰਨ ਲਈ ਨਵਾਂ ਲਿੰਕ, ਇਥੇ ਕਲਿੱਕ ਕਰੋ 






ਚੰਡੀਗੜ੍ਹ, 8 ਫਰਵਰੀ 2024 

ਬੋਰਡ ਜਮਾਤਾਂ (8ਵੀਂ, 10ਵੀਂ ਅਤੇ 12ਵੀਂ) ਦੇ ਪ੍ਰੀ-ਬੋਰਡ ਪੇਪਰਾਂ(ਜਨਵਰੀ 2024) ਦੇ ਸਾਰੇ ਵਿਸ਼ਿਆਂ ਦੇ ਅੰਕਾਂ ਨੂੰ epunjab portal ਤੇ ਦਿੱਤੇ ਲਿੰਕ ਰਾਹੀਂ ਦਰਜ ਕਰਨ ਸਬੰਧੀ ਲਿੰਕ ਜਾਰੀ ਕਰ‌ ਦਿਤਾ ਗਿਆ ਹੈ।



Epunjab Portal  ਤੇ Login Menu ਵਿੱਚ Pre Board login ਤੇ click ਕਰ  ਅਤੇ ਪਹਿਲਾਂ ਪ੍ਰੀਬੋਰਡ ਪ੍ਰੀਖਿਆ (ਸੈਸ਼ਨ 2022-23 ਵਿੱਚ) ਦੇ ਅੰਕ ਦਰਜ ਕਰਨ ਲਈ ਵਰਤਿਆ ਗਿਆ login id ਤੇ password ਭਰ  ਕੇ login ਕੀਤਾ ਜਾਵੇਗਾ ।


 youtube link- https://www.youtube.com/watch?v=wv-Gd965m-Q ਤੇ ਕਲਿਕ ਕਰਕੇ   ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends