ਕੁਝ ਪ੍ਰਮੁੱਖ ਸਮਕਾਲੀ ਰਾਜਨੀਤਿਕ ਵਿਚਾਰਧਾਰਾਵਾਂ : ਮਾਰਕਸਵਾਦ
(SOME MAJOR CONTEMPORARY POLITICAL THEORIES: MARXISM)
MULTIPLE CHOICE TYPE QUESTIONS
ਹੇਠ ਲਿਖਿਆਂ ਵਿੱਚੋਂ ਵਿਗਿਆਨਕ ਸਮਾਜਵਾਦ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ?
a. ਕਾਰਲ ਮਾਰਕਸ
b. ਲੈਨਿਨ
c. ਪਲੈਟੋ
d. ਸਟਾਲਿਨ
- a. ਕਾਰਲ ਮਾਰਕਸ
ਹੇਠ ਲਿਖਿਆਂ ਵਿੱਚੋਂ ਕਿਹੜਾ ਕਲਪਨਾਵਾਦੀ ਸਮਾਜਵਾਦੀ ਸੀ ?
a. ਕਾਰਲ ਮਾਰਕਸ
b. ਫੈਡਰਿਕ ਏਂਗਲ
c. ਸੇਂਟ ਸਾਈਮਨ
d. ਲੈਨਿਨ
- Answer c. ਸੇਂਟ ਸਾਈਮਨ
ਹੇਠ ਲਿਖਿਆਂ ਵਿੱਚੋਂ ਕਿਹੜਾ ਵਿਦਵਾਨ ਕਲਪਨਾਵਾਦੀ ਸਮਾਜਵਾਦੀ ਨਹੀਂ ਸੀ ?
a. ਪਲੈਟੋ
b:ਚਾਰਲਸ ਫੋਰੀਅਰ
c. ਕਾਰਲ ਮਾਰਕਸ
d. ਸੇਂਟ ਸਾਈਮਨ
- Answer c. ਕਾਰਲ ਮਾਰਕਸ
ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕਸਵਾਦੀ ਸਿਧਾਂਤ ਨਹੀਂ ਹੈ ?
a. ਭੌਤਿਕ ਦਵੰਦਵਾਦ ਵਿੱਚ ਵਿਸ਼ਵਾਸ਼
b. ਰਾਜ ਰਹਿਤ ਅਤੇ ਵਰਗ ਰਹਿਤ ਸਮਾਜ ਦੀ ਸਥਾਪਨਾ
c. ਵਾਧੂ ਮੁੱਲ ਦਾ ਸਿਧਾਂਤ
d. ਨਿੱਜੀ ਖੇਤਰ ਦੀ ਸਰੇਸ਼ਟਤਾ
- Answer d. ਨਿੱਜੀ ਖੇਤਰ ਦੀ ਸਰੇਸ਼ਟਤਾ
ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕਸਵਾਦੀ ਸਿਧਾਂਤ ਹੈ ?
a. ਸੰਵਿਧਾਨਿਕ ਵਿਧੀਆਂ ਵਿੱਚ ਵਿਸ਼ਵਾਸ
b. ਇਕ ਪਾਰਟੀ ਸ਼ਾਸ਼ਨ
c.ਰਾਜ ਕੁਦਰਤੀ ਸੰਸਥਾ ਹੈ
d. ਪੂੰਜੀਵਾਦ ਦਾ ਪ੍ਰਸਾਰ
- Answer b. ਇਕ ਪਾਰਟੀ ਸ਼ਾਸ਼ਨ
ਸਾਮਵਾਦੀ ਐਲਾਨ ਨਾਮੇ (Manifesto of the Communist Party) ਦਾ ਲੇਖਕ ਕੌਣ ਸੀ ?
a. ਮਾਊ-ਤਸੇ-ਤੁੰਗ
b. ਅਰਸਤੂ
c. ਡੇਂਗ ਜਿਆਊ ਪਿੰਗ
d. ਕਾਰਲ ਮਾਰਕਸ
- d. ਕਾਰਲ ਮਾਰਕਸ
ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਵਿੱਚ ਕਾਰਲ ਮਾਰਕਸ ਦਾ ਜਨਮ ਹੋਇਆ ਸੀ ?
a. ਇੰਗਲੈਂਡ
b. ਜਰਮਨੀ
c. ਫਰਾਂਸ
d. ਅਮਰੀਕਾ
- b. ਜਰਮਨੀ
ਕਾਰਲ ਮਾਰਕਸ ਦਾ ਜਨਮ.....ਵਿੱਚ ਹੋਇਆ ਸੀ ?
a. 1808
b. 1810
с 1818
d. 1820
- с 1818
"ਅਜਿਹੇ ਵਿਅਕਤੀ ਨੂੰ ਅਸੀਂ ਅੱਖੋਂ ਉਹਲੇ ਨਹੀਂ ਕਰ ਸਕਦੇ ਜਿਸਨੇ ਸਾਰੇ ਸੰਸਾਰ ਨੂੰ ਦੋ ਗੁੱਟਾਂ ਵਿੱਚ ਵੰਡ ਦਿੱਤਾ ਹੈ।" ਇਹ ਕਥਨ ਹੈ :
a. ਮੈਕਸੇ
b: ਰਾਬਰਟ ਓਵਨ
c. ਸੀ.ਐਲ. ਵੇਪਰ
d. ਸਟਾਲਿਨ
- Answer a. ਮੈਕਸੇ
“ਉਹਨਾਂ ਨੇ ਕੇਵਲ ਸੁੰਦਰ ਗੁਲਾਬ ਦੇ ਨਜ਼ਾਰੇ ਲਏ ਸਨ. ਪਰੰਤੂ ਗੁਲਾਬ ਦੇ ਪੌਦਿਆਂ ਲਈ ਜ਼ਮੀਨ ਤਿਆਰ ਨਹੀਂ ਸੀ ਕੀਤੀ ਅਤੇ ਉਹਨਾਂ ਨੂੰ ਕੇਵਲ ਸੁੰਦਰਤਾ ਦਾ ਭੋਜਨ ਦਿੱਤਾ ਸੀ।” ਇਹ ਕਥਨ ਹੈ:
a. ਜੀ ਲੁਕਸ
b. ਪਲੇਖਮੋਵ
c. ਸੀ. ਐਲ. ਵੇਪਰ
d. ਸੇਂਟ ਸਾਈਮਨ
- Answer c. ਸੀ. ਐਲ. ਵੇਪਰ