SCIENCE FEST 2023: ਸਿੱਖਿਆ ਵਿਭਾਗ ਵੱਲੋਂ ਸਾੰਇਸ ਫੈਸਟ ਲਈ ਵਿਦਿਆਰਥੀਆਂ ਤੋਂ ਅਰਜ਼ੀਆਂ ਦੀ ਮੰਗ।। ਨਕਦ ਇਨਾਮ ਜਿੱਤਣ ਦਾ ਮੌਕਾ

 

 Innovation Hub, Pushpa Gujral Science City ਵੱਲੋਂ ਵਿਦਿਆਰਥੀਆਂ ਲਈ ਮਿਤੀ 25 ਨਵੰਬਰ, 2023 (ਸ਼ਨੀਵਾਰ) ਨੂੰ “Science, Technology and innovation for Societal Transformation" ਥੀਮ ਤੇ ਸਾਇੰਸ ਫੈਸਟ ਆਯੋਜਿਤ ਕਰਨ ਜਾ ਰਿਹਾ ਹੈ ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੇ Innovative Ideas ਨੂੰ Working Models ਰਾਹੀਂ ਆਪਣੇ ਪ੍ਰਦਰਸ਼ਿਤ ਕਰ ਸਕਦੇ ਹਨ। 

ਇਸ ਸਾਇੰਸ ਫੈਸਟ ਵਿੱਚ ਜਮਾਤ 7ਵੀਂ ਤੋਂ 12ਵੀਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। 

ਸਾਇੰਸ ਫੈਸਟ ਵਿੱਚ ਭਾਗ ਲੈਣ ਲਈ ਚਾਹਵਾਨ ਵਿਦਿਆਰਥੀ PGSC ਦੀ ਵੈੱਬ ਸਾਇਟ www.pgsciencecity.org ਤੇ Online ਰਜਿਸਟ੍ਰੇਸ਼ਨ ਕਰ ਸਕਦੇ ਹਨ। 
 ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਨਵੰਬਰ, 2023 ਹੈ ਅਤੇ ਰਜਿਸਟ੍ਰੇਸ਼ਨ ਫੀਸ 200/- ਰੁਪਏ ਪ੍ਰਤੀ ਮਾਡਲ ਹੋਵੇਗੀ। ਉਪਰੋਕਤ ਇਵੈਂਟ ਵਿੱਚ ਜੇਤੂ ਵਿਦਿਆਰਥੀਆਂ ਨੂੰ 500/- ਰੁਪਏ ਤੋਂ 5000/- ਰੁਪਏ ਤੱਕ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਜਾਣਗੇ। 

ਉਕਤ ਸਾਇੰਸ ਫੈਸਟ ਦੇ ਸੰਬੰਧ ਵਿੱਚ ਆਪ ਜੀ ਜ਼ਿਲ੍ਹੇ ਦੇ ਸਕੂਲਾਂ ਵਿੱਚ ਪੜ੍ਹ ਰਹੇ ਚਾਹਵਾਨ ਵਿਦਿਆਰਥੀ ਦਿੱਤੇ ਗਏ ਲਿੰਕ ਰਾਹੀਂ ਦਿੱਤੇ ਗਏ Schedule ਅਨੁਸਾਰ ਹਿੱਸਾ ਲੈ ਸਕਦੇ ਹਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends