ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦਾ ਬਾਲ ਮੈਗਜ਼ੀਨ ਸੁਗੰਧੀਆਂ ਜਾਰੀ -ਅਮਨਦੀਪ ਸ਼ਰਮਾ।

 ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦਾ ਬਾਲ ਮੈਗਜ਼ੀਨ ਸੁਗੰਧੀਆਂ ਜਾਰੀ -ਅਮਨਦੀਪ ਸ਼ਰਮਾ।


     ਬਾਲ ਮੈਗਜ਼ੀਨ ਸੁਗੰਧੀਆਂ ਬਹੁਤ ਵਧੀਆ ਮੈਗਜ਼ੀਨ -ਦਿਲਬਾਗ ਸਿੰਘ ਮੈਂਬਰ ਬਲਾਕ ਸੰਮਤੀ ਬੁਢਲਾਡਾ।

          ਅੱਜ ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦਾ ਬਾਲ ਮੈਗਜੀਨ ਸੁਗੰਧੀਆਂ ਅੰਕ ਦੋ ਜਾਰੀ ਕੀਤਾ ਗਿਆ। 

          ਇਸ ਮੌਕੇ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸ਼ਰਮਾ ਨੇ ਕਿਹਾ ਕਿ ਬਾਲ ਮੈਗਜ਼ੀਨ ਬੱਚਿਆਂ ਦੀਆਂ ਕਵਿਤਾਵਾਂ, ਅਧਿਆਪਕਾਂ ਦੀਆਂ ਕਵਿਤਾਵਾਂ ,ਕਹਾਣੀਆਂ, ਬੁਝਾਰਤਾਂ ਆਮ ਗਿਆਨ ਦੇ ਸਵਾਲਾਂ ਨੂੰ ਇਸ ਮੈਗਜ਼ੀਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਲ ਮੈਗਜ਼ੀਨ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਦੇ ਹਨ। ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਅੰਮ੍ਰਿਤਪਾਲ ਸ਼ਰਮਾ ਵੱਲੋਂ ਬਾਲ ਦਿਵਸ ਮੌਕੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ।

       ਇਸ ਮੌਕੇ ਮੈਡਮ ਗੁਰਪ੍ਰੀਤ ਕੌਰ, ਮੰਜੂ ਸ਼ਰਮਾ, ਮੋਨਿਕਾ, ਵੀਰਪਾਲ, ਮਨਜੀਤ ਕੌਰ,ਟੇਨੂੰ ਵਾਲਾ, ਪ੍ਰੀਤੀ ਅਰੋੜਾ ,ਸਰੋਜ ਰਾਣੀ,ਬਬਲੀ ਕੌਰ, ਅਮ੍ਰਿਤਪਾਲ ਸ਼ਰਮਾ, ਮਨਜੀਤ ਕੌਰ, ਸਿਮਰਨਜੀਤ ਕੌਰ , ਅਕਵਿੰਦਰ ਕੌਰ ਆਦਿ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends