BREAKING: 19120 ਸਕੂਲਾਂ ਵਿੱਚ ਲਗਾਏ ਜਾਣਗੇ ਹਾਈ ਸਪੀਡ ਬ੍ਰਾਡਬੈਂਡ ਕਨੈਕਸ਼ਨ, ਸਕੂਲਾਂ ਨੂੰ ਜਾਰੀ ਹੋਈਆਂ ਹਦਾਇਤਾਂ

 ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ (19120, ਫੇਜ਼-ਵਾਈਜ਼ ਲਿਸਟ ਨੌਥੀ) ਵਿੱਚ High-Speed Fiber Broadband Connection (FTTH) ਦੀ ਸੁਵਿਧਾ ਮੁਹੱਈਆ ਕਰਵਾਉਣ ਲਈ BSNL ਨਾਲ MoU sign ਕੀਤਾ ਗਿਆ ਹੈ। ਇਹ ਕੰਮ ਫੋਜ਼ ਵਾਈਜ਼ ਮੁਕੰਮਲ ਕੀਤਾ ਜਾਵੇਗਾ ।

ਸਮੂਹ ਸਕੂਲਾਂ ਨੂੰ ਜਾਰੀ ਹਦਾਇਤਾਂ ਅਨੁਸਾਰ:- 

ਸਮੂਹ ਸਬੰਧਤ ਸਕੂਲ ਮੁੱਖੀ ਇਹ ਯਕੀਨੀ ਬਣਾਉਣਗੇ ਕਿ Broadband Internet Connection ਦੀ ਤੱਸਲੀਬਖ਼ਸ਼ installation, commissioning and testing ਕਰਨ ਉਪਰੰਤ ਹੀ BSNL ਦੇ ਨੁਮਾਇੰਦੀਆਂ ਨੂੰ ਇੰਸਟਾਲੇਸ਼ਨ ਰਿਪੋਰਟ ਹਸਤਾਖਰ ਸਮੇਤ ਮੋਹਰ ਜਾਰੀ ਕੀਤੀ ਜਾਵੇ ਅਤੇ ਇਸ ਦੀ ਸਟਾਕ ਐਂਟਰੀ ਸਕੂਲ ਦੇ ਸਟਾਕ ਰਜ਼ਿਸਟਰ ਵਿੱਚ ਕਰਨੀ ਯਕੀਨੀ ਬਣਾਈ ਜਾਵੇ ਅਤੇ ਇੰਸਟਾਲੇਸ਼ਨ ਰਿਪੋਰਟ ਵਿੱਚ ਵੀ ਸਟਾਕ ਐਂਟਰੀ ਦਾ ਪੰਨਾ ਨੰ. ਦਰਜ ਕੀਤਾ ਜਾਵੇ ।


 ਇਸ ਤੋਂ ਇਲਾਵਾ ਹੇਠ ਲਿਖੇ BSNL Web Portal ਵਿੱਚ ਵੀ BSNL ਦੇ ਇੰਜੀਨੀਅਰ ਵੱਲੋਂ Broadband Internet Connection ਦੀ ਆਨਲਾਈਨ ਐਂਟਰੀ ਸਕੂਲ ਮੁੱਖੀ ਦੀ ਹਾਜ਼ਰੀ ਵਿੱਚ ਕੀਤੀ ਜਾਣੀ ਹੈ, ਜਿਸ ਦਾ reference number ਵੀ ਸਕੂਲ ਮੁਖੀ ਵੱਲੋਂ ਇੰਸਟਾਲੇਸ਼ਨ ਰਿਪੋਰਟ ਵਿੱਚ ਦਰਜ ਕੀਤਾ ਜਾਵੇਗਾ।

https://risl.bsnl.co.in/ords/itda/r/bsnl-pb-project-101/


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends