Yellow alert : ਅਗਲੇ 3 ਦਿਨਾਂ ਲਈ ਯੈਲੋ ਅਲਰਟ, ਭਾਰੀ ਮੀਂਹ ਅਤੇ ਗਰਜ਼ ਚਮਕ ਦੀ ਸੰਭਾਵਨਾ
ਚੰਡੀਗੜ੍ਹ, 15 ਸਤੰਬਰ 2023
ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸੂਬੇ ਵਿਚ ਅਗਲੇ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ।ਇਸ ਦੌਰਾਨ ਸੂਬੇ ਵਿੱਚ ਕਈ ਜਗ੍ਹਾ ਭਾਰੀ ਮੀਂਹ ਅਤੇ ਗਰਜ਼ ਚਮਕ ਪੈਣ ਦੀ ਸੰਭਾਵਨਾ ਹੈ।

Punjab Government Office / School Holidays in January 2026 – Complete List Punjab Government Office / School Holidays in...