SST 6TH SEPTEMBER SAMPLE PAPER 2024 : DOWNLOAD HERE

SST 6TH SEPTEMBER SAMPLE PAPER 2024 : DOWNLOAD HERE 

ਜਮਾਤ –ਛੇਵੀਂ ਵਿਸ਼ਾ ਸਸ  MM: 80
ਨੋਟ ਸਾਰੇ ਪ੍ਰਸ਼ਨ ਹੱਲ ਕਰਨੇ ਜ਼ਰੂਰੀ ਹਨ:—

1. MCQ  ਹੱਲ ਕਰੋ: (ਭਾਗ- ੳ ) 16X1=16

i) ਸਾਡੀ ਧਰਤੀ ਦਾ ਘੇਰਾ ਕਿੰਨੇ ਕਿਲੋਮੀਟਰ ਹੈ? (a) 40,000 km (b) 30,000km (c) 12,756 km .

ii) ਧਰਤੀ ਕਿਸ ਦਿਸ਼ਾ ਵੱਲ ਘੁੰਮਦੀ ਹੈ? a) ਪੂਰਬ ਤੋਂ ਪੱਛਮ b) ਪੱਛਮ ਤੋਂ ਪੂਰਬ

iii) ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ ? a) ਮੋਰ  b) ਤੋਤਾ c)  ਬਾਜ

iv) ਗਲੋਬ ਨੂੰ ਕਿੰਨੇ  ਦੇਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ?  (a) 360 (b) 361 (c) 180 

(v) ਭਾਰਤ ਵਿੱਚ ਦੀ  ਕਿਹੜੀ ਰੇਖਾ ਲੰਘਦੀ ਹੈ ? a) ਮਕਰ ਰੇਖਾ    b)  ਕਰਕ ਰੇਖਾ  c)   ਭੂ-ਮੱਧ ਰੇਖ 

vi)) ਇਤਿਹਾਸ ਕਿਸ ਦਾ ਅਧਿਐਨ ਹੈ ? a) ਅਤੀਤ ਦਾ b) ਭਵਿਖ  ਦਾ c) ਵਰਤਮਾਨ  ਦਾ 

(vii) ਪੂਰਵ  ਪੱਥਰ ਯੁੱਗ ਤੋਂ ਕੀ ਭਾਵ ਹੈ? (a) ਪ੍ਰਾਚੀਨ ਪੱਧਰ ਯੁੱਗ  b)  ਮੱਧ ਪੱਥਰ ਯੁੱਗ, c) ਗੁਫਾ ਮਾਨਵ

viii) ਵੈਦਿਕ ਕਾਲ ਵਿੱਚ ਸਮਾਜ  ਕਿੰਨੇ ਵਰਣਾਂ ਵਿੱਚ ਵੰਡਿਆ ਹੋਇਆ ਸੀ? a) 1 b) 2 c) 3 d) 4

(ix)  ਤਾਕਤਵਰ ਰਾਜਾਂ ਨੂੰ ਕੀ ਕਿਹਾ ਜਾਂਦਾ ਸੀ ? a) ਰਾਜ  b)ਮਹਾਜਨਪਦ  c)ਗਣਤੰਤਰ 

(x) ਮੈਗਸਥੀਜ਼ ਨੇ ਕਿਹੜੀ ਪੁਸਤਕ ਲਿਖੀ ? a) ਮਹਾਂਭਾਰਤ   b)ਰਮਾਇਣ c) ਇੰਡੀਕਾ 

xi) ਕੁਸ਼ਾਨ ਵੰਸ ਦਾ ਪ੍ਰਸਿੱਧ ਰਾਜਾ ਕੌਣ ਸੀ? a) ਕਨਿਸ਼ਕ b) ਸਾਤਕਰਣੀ  c) ਸ਼ਾਹ ਜਹਾਂ 

xii)  ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ  ਦੇਸ਼ ਕਿਹਾ ਜਾਦਾ ਹੈ ? a) ਸਹੀ  b) ਗਲਤ c) ਕੁਝ ਵੀ  ਨਹੀਂ ਕਹਿ ਸਕਦਾ

xiii)  ਸ਼ਹਿਰੀ ਜਨਸੰਖਿਆ ਦਿਨ ਬ ਦਿਨ ----~ਜਾ ਰਹੀ ਹੈ। a) ਘਟਦੀ   b)ਬਰਾਬਰ  c) ਬੱਧਦੀ 

(xiv) ਸਮਾਜ ਦੀ ਮੁਢਲੀ ਇਕਾਈ ਕਿਹੜੀ ਹੈ? a) ਮਨੁੱਖ  b) ਪਰਿਵਾਹ c) ਸਮਾਜ d) ਭੀੜ

(xv) ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ  ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ?  a) ਪੱਥਰ b) ਤਾਂਬਾ  c) ਲੋਹਾ 

(xvi) ਪੰਚਾਇਤ ਦੀ ਆਮਦਨ ਅਤੇ ਖ਼ਰਚ  ਦਾ ਹਿਸਾਬ ਰੱਖਣ ਵਾਲੇ ਕਰਮਚਾਰੀ ਨੂੰ ਕੀ ਕਹਿੰਦੇ ਹਨ?  a) ਸੁਪਰਡੈਟ b) ਪੰਚਾਇਤ ਸਥਿੱਤਰ c) ਡੀ. ਸੀ.

2 (ਭਾਗ –ਅ)  12x1 = 12 ਖਾਲੀ ਥਾਵਾਂ  ਭਰੋ 

i) ਦੋ ਸਮਾਨੰਤਰ ਰੇਖਾਵਾਂ ਦੀ ਦੂਰੀ ਹਮੇਸਾ ......... ਹੁੰਦੀ ਹੈ। 

ii) ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ  ਗਲੋਬ ਤੇ .......ਬਣਾਉਂਦੀਆਂ ਹੈ। 

iii) ........ਖੇਤਰਾਂ ਵਿੱਚ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ।

iv) ਸਾਡੀ  ਧਰਤੀ ਚਪਟ ਗੋਲਾ  ਹੈ, ਇਸਨੂੰ ......  ਗੋਲਾ ਆਖਦੇ ਹਨ।

ਸਹੀ ਜਾਂ ਗਲਤ 

v) ਹਰੇਕ ਵਿਥਕਾਰ ਅਰਧ  ਗੋਲਾ  ਹੁੰਦਾ ਹੈ।  (ਸਹੀ ਜਾਂ ਗਲਤ )

vi) ਜਿਉਂ-ਜਿਉਂ "ਭੂ ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ  .....ਵੱਧਦਾ ਜਾਂਦਾ ਹੈ |  (ਸਹੀ ਜਾਂ ਗਲਤ )

vii) ਉਸਣ ਤਾਪ ਖੰਡ, ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿੱਚਕਾਰ  ਹੁੰਦਾ ਹੈ।  (ਸਹੀ ਜਾਂ ਗਲਤ )

viii) ਧਰਤੀ ਪੱਛਮ ਤੋਂ ਪੂਰਬ ਵੱਲ  ਘੁੰਮਦੀ ਹੈ।  (ਸਹੀ ਜਾਂ ਗਲਤ )

 ਹੇਠ ਲਿਖੇ ਪ੍ਰਸ਼ਨਾ  ਦੇ ਉੱਤਰ ਇੱਕ  ਸ਼ਬਦ ਜਾਂ ਇੱਕ ਲਾਇਨ ਵਿਚ ਲਿਖੋ 

ix) ਗਲੋਬ  ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ? ਨਾਂ ਲਿਖੋ। )

x)  ਧਰਤੀ ਦੀ ਦੈਨਿਕ ਗਤੀ ਨਾਲ ਕੀ ਬਣਦੇ ਹਨ ?

xi)  ਭਾਰਤ ਵਿਚ ਪਿੰਡਾਂ ਦੀ ਗਿਣਤੀ ਕਿੰਨੀ ਹੈ ? ,

xii) ਸਪਤ ਸਿੰਧੂ ਪ੍ਰਦੇਸ਼ ਵਿੱਚ ਕਿੰਨੀਆਂ ਨਦੀਆਂ ਵਹਿੰਦੀਆਂ ਸਨ।

(ਭਾਗ-  )   6x2 = 12

ਪ੍ਰਸ਼ਨਾਂ  ਦੇ ਉੱਤਰ 30 ਤੋਂ 50 ਸ਼ਬਦਾ ਵਿੱਚ ਲਿਖੋ.

i) ਗਲੋਬ  ਨੂੰ ਧਰਤੀ ਦਾ ਮਾਡਲ  ਕਿਉਂ ਕਿਹਾ ਜਾਂਦਾ  ਹੈ?

ii) ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ? 

jii) ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਹਨ।

iv) ਡਿਊਟਰੀਅਸ ਅਤੇ ਮੀਨੇਂਦਰ  ਕੌਣ ਸਨ ? 

v) ਮਨੁੱਖ ਦਾ ਬਾਕੀ ਸਜੀਵਾਂ ਤੋਂ ਮੁੱਖ ਅੰਤਰ ਕੀ ਹੈ ? 

v)  ਪੰਚਾਇਤੀ ਰਾਜ ਦੀ "ਮੁਢਲੀ ਅਤੇ ਸਿਖਰ ਦੀ ਸੰਸਥਾ ਦਾ ਨਾਂ ਲਿਖੋ।

4. ਭਾਗ ਸ  ਪ੍ਰਸ਼ਨਾਂ ਦੇ  ਉੱਤਰ 80 ਤੋ 100 ਸਬਦਾਂ ਵਿੱਚ ਲਿਖੋ - 4×5= 20

i)  ਅਕਸਾਂਸ  'ਰੇਖਾਵਾਂ ਅਤੇ ਦੇਸਾਂਤਰ  ਰੇਖਾਵਾਂ ਵਿੱਚ ਅੰਤਰ ਦੱਸੋ। ਜਾਂ   ਗ੍ਰਹਿ ਅਤੇ ਉਪਗ੍ਰਹਿ ਕੀ ਅੰਤਰ ਹੈ? 

iii) ਭਾਰਤ ਦੇ ਗੁਆਂਢੀ   ਦੇਸ਼ਾਂ ਦੇ ਨਾਅ ਲਿਖੋ।  ਜਾਂ   ਇਤਿਹਾਸ ਦੇ ਸਾਹਿਤਕ ਸ਼੍ਰੋਤਾਂ ਦੇ ਨਾਮ ਲਿਖੋ।

iii)  ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ 4 ਸਥਾਨਾਂ ਦੇ ਨਾਂ  ਲਿਖੋ ਜਾਂ   ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ। 

iv) ਵਰਤਮਾਨ ਸਮੇਂ ਵਿੱਚ ਪਿੰਡਾਂ ਵਿੱਚ ਕਿਹੜੀਆਂ – ਕਿਹੜੀਆਂ  ਸਹੂਲਤਾਂ ਉਪਲਬਧ ਹਨ ?  ਜਾਂ  ਕਬੀਲੇ ਅਤੇ ਸ਼ਹਿਰੀ ਜੀਵਨ ਵਿੱਚ  ਕੀ ਅੰਤਰ ਹੈ?

ਭਾਗ- ਸ ) - ਪੈਰਾ  ਪੜ੍ਹਨ ਉਪਰੰਤ ਪ੍ਰਸ਼ਨਾਂ ਦੇ ਉੱਤਰ ਦਿਓ  5X2= 10

'ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਨਣ ਉਸ  ਦੇ  ਦਰਬਾਰੀ ਕਵੀ ਬਾਣਭਟ  ਨੇ ਹਰਸ਼ਚਤ ਨਾਮ ਦੀ ਪੁਸਤਕ ਵਿੱਚ ਕੀਤਾ ਹੈ। ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਹਰਸ਼ ਦੇ ਸਮੇਂ ਭਾਰਤ ਵਿੱਚ ਆਇਆ ਅਤੇ ਉਸਦੇ ਦਰਬਾਰ ਵਿੱਚ ਸ਼ਾਹੀ ਮਹਿਮਾਨ ਬਣਕੇ  ਰਿਹਾ। ਹਰਸ਼ਵਰਧਨ ਆਪ ਵੀ ਉਚਕੋਟੀ ਦਾ ਵਿਦਵਾਨ ਸੀ।   ਇਸਨੂੰ ਸੰਸਕ੍ਰਿਤ ਦੇ ਤਿੰਨ ਨਾਟਕਾਂ:- ਪ੍ਰਿਯਾਦਰਸਿਕਾ, ਰਤਨਾਵਲੀ ਅਤੇ ਨਾਗਾਨੰਦ ਦਾ ਲੇਖਕ ਮੰਨਿਆ ਜਾਂਦਾ ਹੈ। ਹਰਸ਼ਵਰਧਨ ਸ਼ੈਵ  ਧਰਮ ਨੂੰ ਮੰਨਦਾ ਸੀ। 

i) ਹਰਸ਼ ਵਰਧਨ ਦੀਆਂ ਸਫ਼ਰਤਾਵਾਂ ਦਾ ਵਰਨਣ ਕਿਸਨੇ ਕੀਤਾ ?

iii) ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਨਣ ਕਿਸ ਪੁਸਤਕ ਵਿੱਚ ਕੀਤਾ ਗਿਆ 

iii) ਹਰਸ਼ਵਰਧਨ ਦੇ ਰਾਜ ਸਮੇਂ ਭਾਰਤ ਵਿੱਚ  ਕਿਹੜਾ ਯਾਤਰੀ ਆਇਆ?

iv) ਹਰਸ਼ਵਰਧਨ ਨੇ  ਕਿਹੜੇ – ਕਿਹੜੇ ਨਾਟਕ ਲਿਖੇ ਹਨ?

v) ਸ਼ੈਵ ਧਰਮ ਨੂੰ ਕੌਣ ਮੰਨਦਾ ਸੀ

6 (ਭਾਗ- ਕ )  10x1 = 10

 ਨਕਸ਼ੇ ਵਿੱਚ ਕੋਈ 10 ਸਥਾਨ ਭਰੋ - 1-ਪਾਕਿਸਤਾਨ  2. ਚੀਨ 3.  ਨੇਪਾਲ, 4. ਭੂਟਾਨ 5. ਬੰਗਲਾਦੇਸ਼  6.ਸ਼੍ਰੀਲੰਕਾ  7. ਪੰਜਾਬ . 8. ਬੰਗਾਲ  ਦੀ ਖਾੜੀ 9. ਅਰਬ ਸਾਗਰ 10. ਮੁੰਬਈ  11. ਕੋਲਕਤਾ  12. ਦਿੱਲੀ 13. ਭੋਪਾਲ 14. ਕਰਕ ਰੇਖਾ 15 ਹਿੰਦ ਮਹਾਂਸਾਗਰ 


DOWNLOAD 6TH SST SAMPLE PAPER HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends