PSTET 2017 RESULT REVISED: ਪੀਐਸਟੀਈਟੀ 2017 ਦਾ ਨਤੀਜਾ ਰਿਵਾਇਜ,ਪਾਸ ਉਮੀਦਵਾਰ ਆਪਣੇ ਸਰਟੀਫਿਕੇਟ 3 ਦਿਨਾਂ ਵਿੱਚ ਪ੍ਰਾਪਤ ਕਰਨ-SCERT

PSTET 2017 RESULT REVISED: ਪੀਐਸਟੀਈਟੀ 2017 ਦਾ ਨਤੀਜਾ ਰਿਵਾਇਜ,ਪਾਸ ਉਮੀਦਵਾਰ ਆਪਣੇ ਸਰਟੀਫਿਕੇਟ 3 ਦਿਨਾਂ ਵਿੱਚ ਪ੍ਰਾਪਤ ਕਰਨ-SCERT 

ਚੰਡੀਗੜ੍ਹ, 16 ਸਤੰਬਰ 2023 ( PBJOBSOFTODAY)

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸਾਲ 2017 ਦੀ ਪ੍ਰੀਖਿਆ ਵਿੱਚ ਐਲ.ਪੀ.ਏ ਨੰਬਰ 768 ਆਫ 2021 ਸੁਰੇਸ਼ ਕੁਮਾਰ ਦੇ ਕੇਸ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਿਤੀ 09.11.2022 ਦੇ ਹੁਕਮਾਂ ਦੇ ਤਹਿਤ ਨਤੀਜਾ ਰਿਵਾਈਜ਼ਡ ਕੀਤਾ ਗਿਆ ਸੀ।


 ਨਤੀਜਾ ਰਿਵਾਈਜ਼ਡ ਹੋਣ ਉਪਰੰਤ ਜਿਹੜੇ ਉਮੀਦਵਾਰ ਫੇਲ ਤੋਂ ਪਾਸ ਹੋਏ ਹਨ, ਉਹ ਆਪਣੇ ਸਰਟੀਫਿਕੇਟ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦਫਤਰ ਤੋਂ ਮਿਤੀ 18.09.2023, 19.09.2023 ਅਤੇ 20.09.2023 ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਨੋਟਿਸ ਜਾਰੀ ਕੀਤਾ ਹੈ।

DOWNLOAD REVISED RESULT HERE




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends