PSEB SEPTEMBER EXAM 2024 DATESHEET AND SAMPLE PAPER

PSEB SEPTEMBER EXAM DATESHEET 2024  : BLUE PRINT AND SAMPLE PAPER 

ਐਸਸੀਈਆ ਆਰਟੀ ਵੱਲੋਂ ਛੇਵੀਂ ਤੋਂ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ ਜਲਦੀ ਹੀ ਕੀਤਾ ਜਾ ਰਿਹਾ ਹੈ। ਸਾਲ 2023 ਦੌਰਾਨ ਸਕੂਲ ਸਿੱਖਿਆ ਵਿਭਾਗ ਵੱਲੋਂ ਛੇਵੀਂ ਤੋਂ ਦਸਵੀਂ ਜਮਾਤਾਂ ਦੀ ਟਰਮ ਪ੍ਰੀਖਿਆ ਮਿਤੀ 04-09-2023 ਤੋਂ ਅਤੇ ਗਿਆਰਵੀਂ ਤੋਂ ਬਾਰ੍ਹਵੀਂ ਜਮਾਤਾਂ ਦੀ ਟਰਮ ਪ੍ਰੀਖਿਆ ਮਿਤੀ:1-09-2023 ਤੋਂ ਸ਼ੁਰੂ ਕਰਵਾਉਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ।  ਪ੍ਰੰਤੂ ਖੇਡਾਂ ਵਤਨ ਪੰਜਾਬ ਦੀਆਂ 2023 ਦੇ ਸ਼ਡਿਊਲ ਅਨੁਸਾਰ ਪ੍ਰੀਖਿਆਵਾਂ ਦੀ ਡੇਟ ਸ਼ੀਟ ਵਿੱਚ ਬਦਲਾਵ ਕੀਤਾ ਗਿਆ ਸੀ।। 

PSEB SEPTEMBER EXAM DATESHEET 2024 : 

ਐਸਸੀਆਰਟੀ ਵੱਲੋਂ ਸੈਸ਼ਨ 2024 ਲਈ ਸਤੰਬਰ ਪ੍ਰੀਖਿਆਵਾਂ ਦੀ ਡੇਟਸ਼ੀਟ ਜਲਦੀ ਹੀ ਜਾਰੀ ਕੀਤੀ ਜਾ ਰਹੀ ਹੈ ਕਿਉਂਕਿ ਹਾਲੇ ਤੱਕ ਖੇਡਾਂ ਮਤਲਬ ਪੰਜਾਬ ਦੀਆਂ 2024 ਵੱਖ ਵੱਖ ਜ਼ਿਲਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੀ ਸਤੰਬਰ ਪ੍ਰੀਖਿਆਵਾਂ ਦੀ ਡੇਟਸੀਟ ਜਾਰੀ ਕੀਤੀ ਜਾਵੇਗੀ।  

PSEB SEPTEMBER EXAM SYLLABUS 2024 

ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ ਇਸ ਪ੍ਰੀਖਿਆ ਦਾ ਸਿਲੇਬਸ ਅਪ੍ਰੈਲ ਤੋਂ ਅਗਸਤ 2023 ਤੱਕ ਦਾ ਹੋਵੇਗਾ। ਪੇਪਰ ਦਾ ਸਮਾਂ ਸਵੇਰੇ 8: 30 ਵਜੇ ਤੋਂ ਸਵੇਰੇ 11: 30 ਵਜੇ ਤੱਕ ਹੋਵੇਗਾ। ਇਸ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਕੂਲ ਮੁੱਖੀ ਆਪਣੇ ਪੱਧਰ ਤੇ ਸਬੰਧਤ ਵਿਸ਼ਾ ਅਧਿਆਪਕ ਦੁਆਰਾ ਤਿਆਰ ਕਰਵਾਉਣਗੇ। ਵੋਕੇਸ਼ਨਲ ਸਟਰੀਮ ਦੀ ਪ੍ਰੀਖਿਆ, ਸੰਬੰਧਤ ਸਕੂਲ ਮੁਖੀ ਆਪਣੇ ਪੱਧਰ ਤੇ ਡੇਟਸ਼ੀਟ ਜਾਰੀ ਕਰਕੇ ਲੈਣਗੇ। PSEB SEPTEMBER EXAM SYLLABUS DOWNLOAD HERE 


PSEB OLD SAMPLE PAPER 2024 SEPTEMBER EXAM  : DOWNLOAD HERE  

NOTE : ਜਿਹੜੇ ਅਧਿਆਪਕ ਆਪਣੇ ਪ੍ਰਸ਼ਨ ਪੱਤਰ ਟਾਈਪ ਕਰਵਾਉਣਾ ਚਾਹੁੰਦੇ ਹਨ, ਉਹ ਸਾਫ਼ ਲਿਖੇ ਹੋਏ ਪੇਪਰ 9464496353 ਤੇ ਵਟਸਐਪ ਕਰਨ ਦੇਣ, ਉਨ੍ਹਾਂ ਨੂੰ ਟਾਈਪ ਕੀਤਾ ਪੇਪਰ 24 ਘੰਟਿਆਂ ਵਿੱਚ ਅਪਲੋਡ ਕਰ ਦਿੱਤਾ ਜਾਵੇਗਾ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends