NAGAR COUNCIL BHARTI 2022: ਨਗਰ ਕੌਂਸਲ ਵਿਖੇ 400 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

NAGAR COUNCIL BARNALA SAFAI SEWAK BHARTI 2023|| SAFAI SEWAK BHARTI PUNJAB 2023 


NAGAR COUNCIL BARNALA SAFAI SEWAK BHARTI 2023: ਨਗਰ ਕੌਂਸਲ ਬਰਨਾਲਾ ਵੱਲੋਂ ਸਫਾਈ ਸੇਵਕ ਦੀ ਅਸਾਮੀ ਠੇਕੇ ਤੇ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ 

 ਨਗਰ ਕੌਂਸਲ ਬਰਨਾਲਾ ਵੱਲੋਂ 400 ਸਫਾਈ ਸੇਵਕਾਂ ਦੀ ਅਸਾਮੀਆਂ ਤੇ ਕਿਰਤ ਵਿਭਾਗ/ਪੰਜਾਬ ਵੱਲੋਂ ਨਿਰਧਾਰਿਤ ਘੱਟੋ ਘੱਟ ਉਜਰਤਾਂ/ਡੀ.ਸੀ. ਰੇਟ ਤੇ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾ ਦੀ ਮੰਗ ਕੀਤੀ ਗਈ ਹੈ।

NAGAR COUNCIL BARNALA SAFAI SEWAK BHARTI 2023 

Name of post: SAFAI SEWAK
Number of posts: 400
Category wise posts 
Nagar council Bharti 2023 



SAFAI SEWAK BARNALA BHRTI 2023 IMPORTANT DATES

  • ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ:10/09/2023 
  • ਆਪਲਾਈ ਕਰਨ ਦੀ ਸ਼ੁਰੂਆਤੀ ਮਿਤੀ :12/09/2023 
  • ਅਪਲਾਈ ਕਰਨ ਦੀ ਆਖਰੀ ਮਿਤੀ: 30/09/2023 (ਸ਼ਾਮ 5:00 ਵਜੇ ਤੱਕ) 

BARNALA SAFAI SEWAK BHARTI QUALIFICATION DETAILS 2023


ਵਿਦਿਅਕ ਯੋਗਤਾ ਅਤੇ ਤਜਰਬਾ (ਚੋਣ ਵਿਧੀ) - ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਸਫਲਤਾ ਪੂਰਵਕ ਬਿਨੈਕਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਵਿਦਿਅਕ ਯੋਗਤਾ (ਪੜਨਾ ਲਿਖਣਾ ਜਾਣਦਾ ਹੋਵੇ, ਲਿਟਰੇਟ, ਮਿਡਲ ਪਾਸ ਅਤੇ ਉਸ ਪਾਸ ਸਬੰਧਤ ਅਸਾਮੀ ਤੇ ਕੰਮ ਕਰਨ ਤੇ ਤਜਰਬੇ ਦੇ ਅਧਾਰ ਤੇ ਕੀਤੀ ਜਾਵੇਗੀ) ਨਿਰਧਾਰਿਤ ਕੀਤੇ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਅੰਕ ਹੇਠ ਲਿਖੇ ਅਨੁਸਾਰ ਹਨ:- 

Qualification and experience for safai sewak bhrti 2023 

 (1) ਉਮੀਦਵਾਰ ਦੇ ਤਜਰਬੇ ਸਬੰਧੀ 1 ਸਾਲ ਦਾ 1 ਅੰਕ ਦਿੱਤਾ ਜਾਵੇਗਾ। ਜੇਕਰ ਕਿਸੇ ਉਮੀਦਵਾਰ ਕੋਲ ਸਾਲ ਦੇ ਨਾਲ ਕੁੱਝ ਮਹੀਨਿਆ ਦਾ ਤਜਰਬਾ ਹੈ ਤਾਂ ਉਸਨੂੰ ਸਾਲ ਦੇ ਹਿਸਾਬ ਨਾਲ ਹੀ ਅੰਕ ਦਿੱਤੇ ਜਾਣ, ਭਾਵ ਜੇਕਰ ਕਿਸੇ ਕੋਲ 1 ਸਾਲ 3 ਮਹੀਨੇ ਜਾਂ 6 ਮਹੀਨੇ ਦਾ ਤਜਰਬਾ ਹੈ ਤਾਂ 1 ਸਾਲ ਦਾ 1 ਅੰਕ ਹੀ ਦਿੱਤਾ ਜਾਵੇਗਾ ਅਤੇ ਅਗਲੇ ਅਧੂਰੇ ਸਾਲ ਦੇ ਅੰਕ ਨਹੀਂ ਦਿੱਤੇ ਜਾਣਗੇ। ਤਜਰਵੇ ਦੇ ਵੱਧ ਤੋਂ ਵੱਧ 5 ਅੰਕ ਦਿੱਤੇ ਜਾਣਗੇ। ਭਾਵ 5 ਸਾਲ ਤੋਂ ਵੱਧ ਤਜਰਬੇ ਦੇ ਵੀ 5 ਅੰਕ ਹੀ ਦਿੱਤੇ ਜਾਣਗੇ (ਤਜਰਬੇ ਵਜੋਂ ਸਿਰਫ ਬਤੌਰ ਸਫਾਈ ਸੇਵਕ ਦੇ ਤਜਰਬੇ ਨੂੰ ਹੀ ਯੋਗ ਮੰਨਿਆ ਜਾਵੇਗਾ।


 (II) ਅੱਠਵੀਂ ਦੀ ਪੜਾਈ ਦਾ 1 ਅੰਕ ਦਿੱਤਾ ਜਾਵੇਗਾ, ਵਾਧੂ ਉਚੇਰੀ ਸਿੱਖਿਆ ਦਾ ਕੋਈ ਅੰਕ ਨਹੀਂ ਦਿੱਤਾ ਜਾਵੇਗਾ। 

 (Ill) ਨਗਰ ਕੌਂਸਲ ਬਰਨਾਲਾ ਵਿਖੇ ਆਊਟਸੋਰਸ ਅਧੀਨ ਪਹਿਲਾਂ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ 5 ਅੰਕ ਵਾਧੂ ਦਿੱਤੇ ਜਾਣਗੇ। 
(IV) ਮੈਰਿਟ ਵਿੱਚ ਇੱਕ ਤੋਂ ਵੱਧ ਉਮੀਦਵਾਰ ਵੱਲੋਂ ਬਰਾਬਰ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇ ਅਤੇ ਵੱਧ ਉਮਰ ਵਾਲੇ ਦੀ ਮੈਰਿਟ ਉੱਪਰ ਮੰਨੀ ਜਾਵੇਗੀ।

Age for safai sewak Barnala Bharti 2023 

 ਉਮਰ ਸੀਮਾਂ:-  ਉਪਰੋਕਤ ਅਸਾਮੀਆਂ ਲਈ ਨਵੇਂ ਸਿਰੇ ਤੋਂ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01-07-2023 ਨੂੰ ਹੇਠ ਅਨੁਸਾਰ ਹੋਈ ਚਾਹੀਦੀ ਹੈ:

(1) ਜਨਮ ਮਿਤੀ ਦੇ ਸਬੂਤ ਵਜੋਂ ਉਮੀਦਵਾਰ ਆਪਣਾ ਜਨਮ ਸਰਟੀਫਿਕੇਟ ਅਤੇ ਵਿਦਿਅਕ ਯੋਗਤਾ ਦਾ ਸਰਟੀਫੀਕੇਟ ਜਿਸ ਵਿੱਚ ਜਨਮ ਮਿਤੀ ਦਰਸਾਈ ਹੋਵੇ - ਪਾਸਪੋਰਟ, ਡਰਾਈਵਿੰਗ ਲਾਈਸੰਸ, ਜਾਂ ਪੰਜਾਬ ਸਰਕਾਰ/ਭਾਰਤ ਸਰਕਾਰ ਵੱਲੋਂ ਜਾਰੀ ਕੋਈ ਹੋਰ ਦਸਤਾਵੇਜ ਜਿਸ ਵਿੱਚ ਜਨਮ ਦਰਸਾਈ ਹੋਵੇ, ਕੋਈ ਦੋ ਦਸਤਾਵੇਜ ਕਾਊਂਸਲਿੰਗ ਸਮੇਂ ਪੇਸ਼ ਕਰੇਗਾ ਅਤੇ ਫਾਰਮ ਨਾਲ ਤਸਦੀਕ ਸੁਦਾ ਫੋਟੋ ਕਾਪੀ ਨੱਥੀ ਕਰੇਗਾ ਅਤੇ ਫੌਜਦਾਰੀ ਕੇਸ ਨਾ ਚੱਲਣ ਦਾ ਸਵੈ ਘੋਸ਼ਣਾ ਪੱਤਰ ਅਟੈਸਟਰ ਕਰਵਾ ਕੇ ਨਾਲ ਨੰਬੀ ਕਰੇਗਾ। 

 (II) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਈ ਚਾਹੀਦੀ। 
(III) ਨਗਰ ਕੌਂਸਲ ਬਰਨਾਲਾ ਕੋਲ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆ ਲਈ ਕੋਈ ਉਮਰ ਹੱਦ ਨਹੀ ਹੋਵੇਗੀ। 

 (IV) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 12 ਸਾਲ ਹੋਵੇਗੀ। 

 (V) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ। ਪੰਜਾਬ ਦੇ ਵਸਨੀਕ ਅੰਗਹੀਣਾਂ ਲਈ ਉਪਰਲੀ ਉਮਰ ਸੀਮਾ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 47 ਸਾਲ ਹੋਵੇਗੀ। 

LINK FOR APPLYING ONLINE FOR SAFAI SEWAK BHARTI 2023 


 ਅਪਲਾਈ ਕਰਨ ਦੀ ਵਿਧੀ ਉਮੀਦਵਾਰ ਹੇਠ ਲਿਖੇ ਅਨੁਸਾਰ ਅਪਲਾਈ ਕਰੇਗਾ:-
ਅਪਲਾਈ ਕਰਨ ਲਈ ਐਪਲੀਕੇਸ਼ਨ ਫਾਰਮ (ਅਨੁਲੱਗ – “ਉ ਅਤੇ ਅਨੁਲੱਗ – “ਅ:)  ਵੈਬ ਸਾਈਟ https://lgpunjab.gov.in/ ਤੇ ਡਾਊਨਲੋਡ  ਕਰਕੇ ਭਰਕੇ ਨਗਰ ਕੌਂਸਲ ਬਰਨਾਲਾ ਵਿਖੇ ਡਾਕ ਰਾਹੀਂ ਭੇਜਣਗੇ ਜਾਂ ਦਸਤੀ ਤੌਰ ਤੇ ਭਰ ਕੇ ਦਫਤਰ ਵਿਖੇ ਰਸੀਟ ਕਰਵਾਉਣਗੇ। ਪ੍ਰੋਫਾਰਮਾ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ।

OFFICIAL NOTIFICATION FOR THE SAFAI SEWAK BHARTI 2023 : DOWNLOAD HERE 
 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends