B.ED ADMISSION GOVT COLLEGE JALANDHR:ਬੀ.ਐੱਡ ਸੈਸ਼ਨ (2023-24) ਦੇ ਦਾਖ਼ਲੇ ਲਈ ਸਰਕਾਰੀ ਕਾਲਜ ਆਫ ਐਜੂਕੇਸ਼ਨ, ਲਾਡੋਵਾਲੀ ਰੋਡ ਜਲੰਧਰ ਵੱਲੋਂ ਅਰਜ਼ੀਆਂ ਦੀ ਮੰਗ

ਬੀ.ਐੱਡ ਸੈਸ਼ਨ (2023-24) ਦੇ ਦਾਖ਼ਲੇ ਲਈ  ਸਰਕਾਰੀ ਕਾਲਜ ਆਫ ਐਜੂਕੇਸ਼ਨ, ਲਾਡੋਵਾਲੀ ਰੋਡ ਜਲੰਧਰ ਵੱਲੋਂ ਅਰਜ਼ੀਆਂ ਦੀ ਮੰਗ।


ਬੀ.ਐੱਡ ਸੈਸ਼ਨ (2023-24) ਦੇ ਦਾਖ਼ਲੇ ਲਈ ਖ਼ਾਲੀ ਸੀਟਾਂ ਭਰਨ ਬਾਰੇ। ਬੀ.ਐੱਡ ਵਿਚ ਦਾਖ਼ਲਾ ਲੈਣ ਵਾਸਤੇ ਚਾਹਵਾਨ ਵਿਦਿਆਰਥੀ ਮਿਤੀ 12.09.2023 ਤੋਂ 14.09.2023 ਤੱਕ ਸਵੇਰੇ 9.00 ਵਜੇ ਤੋਂ ਸ਼ਾਮ 3.00 ਵਜੇ ਤੱਕ ਕਾਲਜ ਵਿਚ ਆ ਕੇ ਆਪਣਾ  ਫਾਰਮ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ। 



ਦਾਖ਼ਲਾ ਨਿਰੋਲ ਮੈਰਿਟ ਦੇ ਆਧਾਰ 'ਤੇ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ, ਜਿਨ੍ਹਾਂ ਨੇ ਜੀ.ਐਨ.ਡੀ.ਯੂ., ਅੰਮ੍ਰਿਤਸਰ ਦਾ ਕਾਮਨ ਬੀ.ਐੱਡ ਐਂਟਰੈਂਸ ਟੈਸਟ ਪਾਸ ਕੀਤਾ ਹੋਵੇਗਾ। 


ਰਿਜ਼ਰਵੇਸ਼ਨ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗੀ। ਫਾਰਮ ਭਰਨ ਵਾਲੇ ਵਿਦਿਆਰਥੀ ਮਿਤੀ 15.09.2023 ਨੂੰ ਸਵੇਰੇ 9.00 ਵਜੇ ਦਾਖ਼ਲਾ ਲੈਣ ਲਈ ਰਿਪੋਰਟ ਕਰਨਗੇ।

ਫੋਨ ਨੰ. 0181-2452911

ਈ-ਮੇਲ geejalandhar@gmail.com 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends