1573 CRORE FOR GOVT SCHOOL:ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ 1573 ਕਰੋੜ ਰੁਪਏ ਦੀ ਰਾਸ਼ੀ ਜਾਰੀ
ਅਮ੍ਰਿਤਸਰ 13 ਸਤੰਬਰ 2023
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 1573 ਕਰੋੜ ਰੁਪਏ ਅੱਜ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਜਾਰੀ ਕਰ ਦਿੱਤੇ ਗਏ ਨੇ…ਜੋ ਵੀ ਸਿੱਖਿਆ ਮਹਿਕਮੇ ਨੇ ਬਣਾਉਣਾ ਹੈ ਸਕੂਲਾਂ ‘ਚ ਬਣਾ ਲੈਣ..ਸਰਕਾਰ ਵੱਲੋਂ ਪੈਸੇ ਦੀ ਕਮੀ ਨੀ ਆਉਣ ਦਿਤੀ ਜਾਵੇਗੀ। ਦੇਖੋ ਵੀਡਿਉ