SSWCD RECRUITMENT: ਸਮਾਜਿਕ ਸੁਰੱਖਿਆ ਅਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਦੀ ਮੰਗ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਚ 'ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004' ਜੋ ਕਿ ਸਮੇਂ-ਸਮੇਂ 'ਤੇ ਸੋਧਿਆ ਗਿਆ ਹੈ, ਦੀ ਧਾਰਾ 3(2) (b) ਅਤੇ ਧਾਰਾ 4 ਤਹਿਤ ਉਪਬੰਧਾਂ ਦੇ ਸਨਮੁੱਖ ਹੇਠ ਲਿਖੀ ਅਸਾਮੀ ਨੂੰ ਭਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਉਮੀਦਵਾਰਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 

Sswcd.Punjab.gov.in  Non Official Member recruitment 

Name of post: Non Official Member

Number of vacancies: Three

Qualification: Person of ability, integrity and standing, who have served for the welfare and upliftment of schedule castes.

Age limit:Not more than 65 (Sixity five Years)

SALARY: ਚੁਣੇ ਗਏ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਪ੍ਰਵਾਨ ਕੀਤੀ ਤਨਖ਼ਾਹ ਦਿੱਤੀ ਜਾਵੇਗੀ।



HOW to apply: 

ਚਾਹਵਾਨ ਉਮੀਦਵਾਰ ਆਪਣਾ, ਬਿਨੈ-ਪੱਤਰ ਸਮੇਤ Bio Data ਅਤੇ ਤਸ਼ਦੀਕਸ਼ੁਦਾ ਤਾਜ਼ਾ ਫੋਟੋ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਐਸ.ਸੀ.ਓ. ਨੰ. 7, ਫੇਜ਼-1, ਐਸ.ਏ.ਐਸ. ਨਗਰ ਮੁਹਾਲੀ ਨੂੰ ਮਿਤੀ 19.09.2023 ਤੱਕ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦੇ ਸਕਦੇ ਹਨ। 

State Commissioner for Persons with Disabilities Recruitment 2023 

Name of post : State Commissioner for Persons with Disabilities

Number of posts: 01 

Applications are invited from eligible candidates for the appointment to a single post of State Commissioner for Persons with Disabilities as provided Under Section 79 of Rights of Persons with Disabilities Act 2016.

For eligibility, qualifications and experience which are mentioned in Rule 24-28 of Rights of Persons with Disabilities Rules, 2019 including applications proforma and other details, please go to the following website link: sswcd.punjab.gov.in



How to apply: Candidates shall apply in the prescribed proforma with self attested relevant documents as proof. The application must be submitted through registered post to the office of the Director Social Security and Women and Child Development, Punjab SCO No. 102-103, Sector 34-A, - Chandigarh. 

Last date: The Last Date for Receipt of the Application is 15.09.2023.

Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਲਿੰਕ ਐਕਟਿਵ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends