PSTET 2023 CERTIFICATE:ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਸਰਟੀਫਿਕੇਟ ਜਾਰੀ, ਇੰਜ ਕਰੋ ਪ੍ਰਾਪਤ ਸਰਟੀਫਿਕੇਟ

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ ਸਾਲ-2023 ਵਿੱਚ ਕਰਵਾਇਆ ਗਿਆ ਹੈ, ਦੇ ਪਾਸ ਉਮੀਦਵਾਰਾਂ ਦੇ ਸਰਟੀਫਿਕੇਟ ਡਿਜੀਲਾਕਰ ਐਪ (www.digilocker.gov.in) ਤੇ ਮਿਤੀ 16.08.2023 ਨੂੰ ਅਪਲੋਡ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣੇ ਸਰਟੀਫਿਕੇਟ ਡਿਜੀਲਾਕਰ ਦੀ ਐਪ ਤੇ ਲੋਗਿਨ ਕਰਨ ਉਪਰੰਤ ਡਾਊਨਲੋਡ ਕਰ ਸਕਦੇ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends