FAKE UNIVERSITY LIST 2023: ਅਹਿਮ ਖ਼ਬਰ, ਯੂਜੀਸੀ ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫੇਕ/ਜਾਅਲੀ, ਦੇਖੋ ਸੂਚੀ

FAKE UNIVERSITY LIST 2023: ਅਹਿਮ ਖ਼ਬਰ, ਯੂਜੀਸੀ ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫੇਕ, ਦੇਖੋ ਸੂਚੀ 

ਨਵੀਂ ਦਿੱਲੀ,3 ਅਗਸਤ 2023 ( Pbjobsoftoday)

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਬੁੱਧਵਾਰ ਨੂੰ 20 ਯੂਨੀਵਰਸਿਟੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੋਈ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈ। ਦਿੱਲੀ ਵਿੱਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ 8 ਹੈ, ਜੋ ਸਭ ਤੋਂ ਵੱਧ ਹੈ।


LIST OF FAKE UNIVERSITIES 2023 

  • 1. All India Institute of Public and Physical Health Sciences, Delhi
  • 2. Commercial University Ltd, Daryaganj, Delhi
  • 3. United Nations University, Delhi 4. Vocational University, Delhi
  • 5. ADR-Centric Juridical University, Delhi
  • 6. Indian Institution of Science and Engineering, Delhi
  • 7. Viswakarma Open University for Self-Employment, Delhi 8. Adhyatmik Vishwavidyalaya (Spiritual University), Delhi
  • 9. Gandhi Hindi Vidyapith, Uttar Pradesh
  • 10. National University of Electro Complex Homeopathy, Uttar Pradesh 11. Netaji Subhash Chandra Bose University (Open university), Uttar Pradesh
  • 12. Bhartiya Shiksha Parishad, Uttar Pradesh
  • 13. Christ New Testament Deemed University, Andhra Pradesh 14. Bible Open University of India, Andhra Pradesh
  • 15. Indian Institute of Alternative Medicine, West Bengal 16. Institute of Alternative Medicine and Research, West Bengal
  • 17. Badaganvi Sarkar World Open University Education Society, Karnataka
  • 18. St John's University, Kerala
  • 19. Raja Arabic University, Maharashtra
  • 20. Sree Bodhi Academy of Higher Education, Puducherry

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends