COURT CASE PRIORITY BASE JOBS : ਵਿੱਤ ਵਿਭਾਗ ਨੇ ਮੰਗੀ ਸੂਚਨਾ, 2017 ਤੋਂ ਬਾਅਦ ਕਿੰਨੇ ਆਸ਼ਰਿਤਾਂ ਨੂੰ ਦਿਤੀ ਨੌਕਰੀ,

COURT CASE PRIORITY BASE JOBS : ਵਿੱਤ ਵਿਭਾਗ ਨੇ ਮੰਗੀ ਸੂਚਨਾ, 2017 ਤੋਂ ਬਾਅਦ ਕਿੰਨੇ ਆਸ਼ਰਿਤਾਂ ਨੂੰ ਦਿਤੀ ਨੌਕਰੀ,   


ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਮਿਤੀ 22/22/2014-3ਐਫ.ਪੀ.2/489 ਮਿਤੀ 27.12.2016 ਰਾਹੀਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਸੇਵਾ ਕਾਲ ਵਿੱਚ ਕੀਤੇ ਗਏ ਵਾਧੇ ਦੌਰਾਨ ਮੌਤ ਹੋਣ ਉਪਰੰਤ ਉਨ੍ਹਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਸਬੰਧੀ ਫੈਸਲਾ ਕੀਤਾ ਗਿਆ ਸੀ ਜੋ ਕਿ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ:22/22/2014-3ਐਫ.ਪੀ.2/84 ਮਿਤੀ 29-03-2017 ਰਾਹੀਂ ਵਾਪਿਸ ਲੈ ਲਿਆ ਗਿਆ ਸੀ। ਇਸ ਸਮੇਂ ਦੌਰਾਨ ਜਿੰਨ੍ਹਾਂ ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ ਸੀ। 



ਪੰਜਾਬ ਸਰਕਾਰ ਵੱਲੋਂ ਇਸ ਸਮੇਂ ਦੌਰਾਨ ਜਿਨਾਂ ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ ਉਨ੍ਹਾਂ ਸੂਚਨਾਂ ਨਾਲ ਨੱਥੀ ਪ੍ਰੋਫਾਰਮੇ ਅਨੁਸਾਰ ਅੱਜ ( 22 ਅਗਸਤ ਨੂੰ) ਹੀ ਮੰਗੀ ਗਈ ਹੈ। 


ਇਹ ਸੂਚਨਾ ਇਸ ਕੇਸ ਵਿੱਚ ਮਾਨਯੋਗ ਮੁੱਖ ਸਕੱਤਰ ਜੀ ਦੇ ਬਿਹਾਫ ਤੇ ਪ੍ਰਾਪਤ ਸੂਚਨਾਂ ਦੀ ਸਟੇਟਸ ਰਿਪੋਰਟ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਿਤੀ 29.08.2023 ਨੂੰ ਪੇਸ਼ ਕੀਤੀ ਜਾਵੇਗੀ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends