CABINET MEETING TODAY: ਕੈਬਨਿਟ ਮੀਟਿੰਗ ਅੱਜ, ਹੋਣਗੇ ਵੱਡੇ ਫੈਸਲੇ
ਚੰਡੀਗੜ੍ਹ, 11 ਅਗਸਤ 2023
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਦੁਪਹਿਰ ਦੋ ਵਜੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ’ਚ ਅਜ਼ਾਦੀ ਦਿਵਸ ਮੌਕੇ ਕੁਝ ਕੈਦੀਆਂ ਨੂੰ ਰਿਹਾਈ ਦੇਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।