SCHOOL OF EMINENCE UNIFORM: ਸਕੂਲ ਆਫ ਐਮੀਨੈਂਸ ਦੇ ਹਰੇਕ ਵਿਦਿਆਰਥੀ ਦੀ ਵਰਦੀ ਲਈ ਦਿਤੇ ਜਾਣਗੇ 4000/- ਰੁਪਏ

SCHOOL OF EMINENCE UNIFORM: ਸਕੂਲ ਆਫ ਐਮੀਨੈਂਸ ਦੇ ਹਰੇਕ ਵਿਦਿਆਰਥੀ ਦੀ ਵਰਦੀ ਲਈ ਦਿਤੇ ਜਾਣਗੇ 4000/- ਰੁਪਏ 


ਚੰਡੀਗੜ੍ਹ, 19 ਜੁਲਾਈ 2023


ਸਕੂਲ ਆਫ ਐਮੀਨੈਂਸ ਦੇ ਹਰੇਕ ਵਿਦਿਆਰਥੀ ਦੀ ਵਰਦੀ ਲਈ  4000/- ਰੁਪਏ  ਦਿਤੇ ਜਾਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿਤੀ। ਸਕੂਲ ਆਫ ਐਮੀਨੇਂਸ੍ ਵਰਦੀਆਂ ਦੇ ਸੈਂਪਲ ਵੀ ਜਾਰੀ ਕੀਤੇ‌

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ "Newly Designed Uniform for students of School Of Eminence (SOE).

Rs 4000 p.a. will be provided by the govt to every student of SOE for this.


ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵਰਦੀ ਲਈ, 600 ਰੁਪਏ ਪ੍ਰਤੀ ਵਿਦਿਆਰਥੀ ਦਿਤੇ ਜਾਂਦੇ ਹਨ।


SCHOOL OF EMINENCE UNIFORM 



💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends