🛑 ਜ਼ਰੂਰੀ ਸੂਚਨਾ
ਤਹਿਸੀਲ ਮੂਨਕ ਦੀਆਂ ਮੁੱਖ ਸੜਕਾਂ ਤੇ ਲਿੰਕ ਸੜਕਾਂ ਹੜ੍ਹ ਕਾਰਨ ਪ੍ਰਭਾਵਿਤ ਹੋਣ ਸਬੰਧੀ ਜ਼ਰੂਰੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਜਾਰੀ ਕੀਤੀ ਗਈ ਹੈ।
ਐਡਵਾਇਜਰੀ ਹੜ ਪ੍ਰਭਾਵਿਤ ਟਰੈਫਿਕ ਸਬੰਧੀ
ਤਹਿਸੀਲ ਮੂਨਕ ਦੀਆਂ ਮੇਨ ਸੜਕਾ ਅਤੇ ਲਿੰਕ ਸੜਕਾਂ ਹੜ ਕਾਰਨ ਪ੍ਰਭਾਵਿਤ ਹੋਣ ਸਬੰਧੀ ਸੂਚਨਾ
1 ਮੂਨਕ ਤੇ ਪਾਰੜਾ ਸਾਇਡ ਵਾਲਾ ਮੇਨ ਰੋਡ ਨੇੜੇ ਹਮੀਰਗੜ,ਸਲੇਮਗੜ ਆਵਾਜਾਈ ਲਈ ਬੰਦ ਹੈ।
2.ਮੂਨਕ ਤੋ ਟੋਹਾਣਾ ਸਾਇਡ ਤੋੜ ਨੇੜੇ ਸਰਸਿੰਗ ਘਰ ਸੱਚਾ ਸੋਦਾ ਮੂਨਕ ਆਵਾਜਾਈ ਲਈ ਬੰਦ ਹੈ ਤ.ਮੂਨਕ ਤੇ ਲਹਿਰਾ ਨੇੜੇ ਪਿੰਡ ਬਲਰਾ ਆਵਾਜਾਈ ਲਈ ਬੰਦ ਹੋ
4.ਮੂਨਕ ਤੇ ਜਾਖਲ ਰੋਡ ਆਵਾਜਾਈ ਲਈ ਚੱਲ ਰਿਹਾ ਹੈ।ਪਰ ਕਿਸੇ ਵੀ ਸਮੇਂ ਆਵਾਜਾਈ ਲਈ ਬੰਦ ਹੋ ਸਕਦਾ ਹੈ 5, ਨੈਸਨਲ ਹਾਈਵੇ 7। ਪਾਤੜਾ ਤੇ ਖਨੌਰੀ ਰੋਡ ਨੇੜੇ ਖਨੌਰੀ ਪਰ ਆਵਾਜਾਈ ਲਈ ਬੰਦ ਹੈ
6. ਮੂਨਕ ਤੋ ਮਕੋਰੜ ਸਾਹਿਬ ਨੇੜੇ ਨਵਾਂ ਬੱਸ ਸਟੈਂਡ ਮੂਨਕ ਪਰ ਆਵਾਜਾਈ ਲਈ ਬੰਦ ਹੈ
7.ਪਿੰਡ ਮੰਡਵੀ ਖਨੌਰੀ ਲਿੰਕ ਰੋਡ ਆਵਾਜਾਈ ਲਈ ਬੰਦ ਹੈ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਇਹਨਾ ਸੜਕਾ ਪਰ ਆਵਾਜਾਈ ਲਈ ਨਾ ਆਇਆ ਜਾਵੇ ।