Radiographer Diploma: ਸਰਕਾਰੀ ਮੈਡੀਕਲ ਕਾਲਜਾਂ ਵਲੋਂ ਰੇਡੀਓਗ੍ਰਾਫਰ ਕੋਰਸ (ਦੋ ਸਾਲਾ) ਲਈ ਅਰਜ਼ੀਆਂ ਦੀ ਮੰਗ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਡਿਪਲੋਮਾ ਇੰਨ ਰੇਡੀਓਗ੍ਰਾਫਰ ਕੋਰਸ (ਦੋ ਸਾਲਾਂ) ਵਿਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਮਿਤੀ 20.08.2023 ਤੱਕ ਆਪਣੀਆਂ ਅਰਜ਼ੀਆਂ ਦਾਖ਼ਲਾ ਫਾਰਮ ਐਕਸਰੇ ਵਿਭਾਗ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦੇ ਸਕਦੇ ਹਨ ।


ਦਾਖ਼ਲੇ ਲਈ ਵਿਦਿਅਕ ਯੋਗਤਾ 10+2 ਸਾਇੰਸ ਇੰਨ (ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਇੰਗਲਿਸ਼) ਵਿਚ ਹੋਣੀ ਜ਼ਰੂਰੀ ਹੈ।


 ਅਨੁਸੂਚਿਤ ਅਤੇ ਪਿੱਛੜੇ ਵਰਗਾਂ ਨਾਲ ਸਬੰਧਿਤ ਉਮੀਦਵਾਰ ਰਾਖਵੀਆਂ ਸੀਟਾਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਦਿੱਤੀਆਂ ਹਦਾਇਤਾਂ ਅਨੁਸਾਰ ਲਾਗੂ ਹੋਣਗੀਆਂ। 


ਵਧੇਰੇ ਜਾਣਕਾਰੀ ਲਈ ਦਾਖ਼ਲਾ ਫਾਰਮ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਵੈੱਬਸਾਈਟ www.gmcpatiala.com 'ਤੇ ਉਪਲੱਬਧ ਹੈ।School holiday

SCHOOL HOLIDAYS IN SEPTEMBER 2023: ਇੰਨੇ ਦਿਨ ਬੰਦ ਰਹਿਣਗੇ ਸਤੰਬਰ ਮਹੀਨੇ ਸਕੂਲ, ਦੇਖੋ ਛੁੱਟੀਆਂ ਦੀ ਸੂਚੀ

PUNJAB SCHOOL HOLIDAYS IN SEPTEMBER 2023: ਇੰਨੇ  ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁੱਟੀਆਂ ਦੀ ਸੂਚੀ  PUNJAB SCHOOL HOLIDAYS IN SEPTEMBER   2...

Trends

RECENT UPDATES