FLOOD UPDATE TARN TARAN: ਸਮੂਹ ਵਿਭਾਗਾਂ ਨੂੰ ਚੌਕਸ ਰਹਿਣ ਦੀ ਹਦਾਇਤ ਜਾਰੀ

FLOOD UPDATE TARN TARAN: ਸਮੂਹ ਵਿਭਾਗਾਂ ਨੂੰ ਚੌਕਸ ਰਹਿਣ ਦੀ ਹਦਾਇਤ ਜਾਰੀ 



ਤਰਨਤਾਰਨ, 10 ਜੁਲਾਈ 2023 ( PBJOBSOFTODAY) 

ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਬ ਡਵੀਜ਼ਨ ਪੱਟੀ ਦਫ਼ਤਰ ਨੂੰ ਸਬ ਤਹਿਸੀਲ ਹਰੀਕੇ ਵਿਖੇ  ਸਿਫ਼ਟ ਕੀਤਾ ਗਿਆ ਹੈ। ਹਰੀਕੇ ਹੈੱਡ ਵਿੱਚ  3 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹੈ ਹੈ । ਇਸ ਲਈ ਸਮੂਹ ਵਿਭਾਗਾਂ ਨੂੰ ਚੌਕਸ ਰਹਿਣ ਅਤੇ ਦਰਿਆ ਵਿੱਚ ਕੋਈ ਵੀ ਕਿਸਾਨ,ਆਦਮੀ, ਜਾਨਵਰ ਆਦਿ ਨਾ ਹੋਣ ਦੀ ਸਖਤ ਹਦਾਇਤ ਜਾਰੀ ਕੀਤੀ ਗਈ ਹੈ। 


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends