ENGLISH FOR WORK : 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵੇਗੀ ਪੰਜਾਬ ਸਰਕਾਰ,ਬ੍ਰਿਟਿਸ਼ ਕਮਿਸ਼ਨਰ ਨਾਲ MoU ਸਾਈਨ

 ENGLISH FOR WORK : 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵੇਗੀ ਪੰਜਾਬ ਸਰਕਾਰ,ਬ੍ਰਿਟਿਸ਼ ਕਮਿਸ਼ਨਰ ਨਾਲ MoU ਸਾਈਨ


ਪੰਜਾਬ ਸਰਕਾਰ 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵੇਗੀ ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ  ਨਾਲ ਇੱਕ MoU ਸਾਈਨ ਕੀਤਾ ਗਿਆ ਹੈ। 



ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ" ਅੱਜ ਸਾਡੀ ਸਰਕਾਰ ਨੇ ਨੌਜਵਾਨਾਂ ਲਈ ਇੱਕ ਉਪਰਾਲਾ ਕੀਤਾ ਹੈ...ਅਸੀਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ 

@UKinChandigarh

 ਨਾਲ ਇੱਕ MoU ਸਾਈਨ ਕੀਤਾ ਹੈ...ਜਿਸ ਤਹਿਤ ਅਸੀਂ ਸਰਕਾਰੀ ਕਾਲਜਾਂ ਦੇ 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵਾਂਗੇ ਜੋ ਨੌਜਵਾਨਾਂ ਲਈ ਹਰ ਖੇਤਰ 'ਚ ਸਹਾਈ ਸਾਬਿਤ ਹੋਵੇਗਾ...ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਹਰ ਖੇਤਰ 'ਚ ਮੱਲਾਂ ਮਾਰਨ...


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends