DOCTOR DAY : ਪ੍ਰਧਾਨ ਮੰਤਰੀ ਨੇ ਡਾਕਟਰ ਦਿਵਸ ਦੇ ਅਵਸਰ ’ਤੇ ਪੂਰੀ ਡਾਕਟਰ ਕਮਿਊਨਿਟੀ ਦੇ ਪ੍ਰਤੀ ਗਹਿਰਾ ਆਭਾਰ ਵਿਅਕਤ ਕੀਤਾ

 ਪ੍ਰਧਾਨ ਮੰਤਰੀ ਨੇ ਡਾਕਟਰ ਦਿਵਸ ਦੇ ਅਵਸਰ ’ਤੇ ਪੂਰੀ ਡਾਕਟਰ ਕਮਿਊਨਿਟੀ ਦੇ ਪ੍ਰਤੀ ਗਹਿਰਾ ਆਭਾਰ ਵਿਅਕਤ ਕੀਤਾ

New Delhi, 1 JULY 2023

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾਕਟਰ ਦਿਵਸ ਦੇ ਅਵਸਰ ’ਤੇ ਪੂਰੀ ਡਾਕਟਰ ਕਮਿਊਨਿਟੀ ਦੇ ਪ੍ਰਤੀ ਗਹਿਰਾ ਆਭਾਰ ਵਿਅਕਤ ਕੀਤਾ ਹੈ।


ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ ਡਾਕਟਰ ਦਿਵਸ (#DoctorsDay) ’ਤੇ, ਮੈਂ ਸੰਪੂਰਨ ਡਾਕਟਰ ਕਮਿਊਨਿਟੀ ਦੇ ਪ੍ਰਤੀ ਆਪਣੀ ਗਹਿਰੀ ਕ੍ਰਿਤੱਗਤਾ ਵਿਅਕਤ ਕਰਦਾ ਹਾਂ। ਸਭ ਤੋਂ ਅਭੂਤਪੂਰਵ ਸਮੇਂ ਵਿੱਚ ਵੀ, ਡਾਕਟਰਾਂ ਨੇ ਉੱਚਤਮ ਪੱਧਰ ਦੇ ਸਾਹਸ, ਨਿਰਸੁਆਰਥਤਾ ਅਤੇ ਲਚੀਲੇਪਣ ਦੀ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਦਾ ਸਮਰਪਣ ਇਲਾਜ ਤੋਂ ਪਰੇ ਹੈ; ਇਹ ਸਾਡੇ ਸਮਾਜ ਨੂੰ ਆਸ਼ਾ ਅਤੇ ਸ਼ਕਤੀ ਦਿੰਦਾ ਹੈ।”

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends