CROCODILE RUMOUR: ਬਰਸਾਤੀ ਪਾਣੀ ਵਿੱਚ ਮਗਰਮੱਛ ਦੇ ਹੋਣ ਦੀ ਘਟਨਾ ਕੋਰੀ ਅਫ਼ਵਾਹ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

 CROCODILE RUMOUR: ਬਰਸਾਤੀ ਪਾਣੀ ਵਿੱਚ ਮਗਰਮੱਛ ਦੇ ਹੋਣ ਦੀ ਘਟਨਾ ਕੋਰੀ ਅਫ਼ਵਾਹ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ 


ਖਰੜ ਦੇ ਪੀਰ ਸੋਹਾਣਾ ਪਿੰਡ ਵਿੱਚ ਬਰਸਾਤੀ ਪਾਣੀ ਵਿੱਚ ਮਗਰਮੱਛ ਦੇ ਹੋਣ ਦੀ ਘਟਨਾ ਕੋਰੀ ਅਫ਼ਵਾਹ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਹੈ ਕਿ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਅਤੇ ਅਫ਼ਵਾਹ ਫ਼ੈਲਾਉਣ ਵਾਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0172-2219505 ਤੇ ਸੂਚਿਤ ਕੀਤਾ ਜਾਵੇ।


There is no truth in the reports of seeing Crocodile in village Peer Sohana of Kharar. I appeal to the residents not to believe such rumours and report the rumour mongers at District Control Room 0172-2219505.

@dcmohali Aashika Jain


💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends