TRANSFER ROUND 3: ਜ਼ਿਲੇ ਦੇ ਅੰਦਰ-ਅੰਦਰ ਬਦਲੀਆਂ ਦੀ ਸਟੇਸ਼ਨ ਚੁਆਇਸ ਮਿਤੀ: 08/06/2023 ਦੇ ਸ਼ਾਮ 5:00 ਵਜੇ ਤੱਕ

 ਜ਼ਿਲੇ ਦੇ ਅੰਦਰ-ਅੰਦਰ ਬਦਲੀਆਂ ਦੀ ਸਟੇਸ਼ਨ ਚੁਆਇਸ ਮਿਤੀ: 08/06/2023 ਦੇ ਸ਼ਾਮ 5:00 ਵਜੇ ਤੱਕ:-- 


3704, 2392 ਮਾਸਟਰ ਕਾਡਰ ਭਰਤੀ ਅਧੀਨ ਭਰਤੀ ਹੋਏ ਅਧਿਆਪਕ, 873 ਡੀ.ਪੀ.ਈ. ਭਰਤੀ ਅਧੀਨ ਭਰਤੀ ਹੋਏ 53 ਡੀ.ਪੀ.ਈ., 180 ਈ.ਟੀ.ਟੀ. ਅਧਿਆਪਕ ਅਤੇ 3704 ਭਰਤੀ ਅਧੀਨ ਨਿਯੁਕਤ ਹੋਏ 66 ਨਾਨ-ਬਾਰਡਰ ਏਰੀਆ ਦੇ ਅਧਿਆਪਕਾਂ ਨੂੰ ਜ਼ਿਲੇ ਦੇ ਅੰਦਰ-ਅੰਦਰ ਸਟੇਸ਼ਨ ਚੁਆਇਸ ਦਾ ਮਿਤੀ: 08/06/2023 ਦੇ ਸ਼ਾਮ 5:00 ਵਜੇ ਤੱਕ ਮੌਕਾ ਦਿੱਤਾ ਗਿਆ ਹੈ। 


>

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends