MC HOSHIARPUR RECRUITMENT 2023: ਦਫਤਰ ਨਗਰ ਨਿਗਮ, ਹੁਸ਼ਿਆਰਪੁਰ ਵੱਲੋਂ 180 ਅਸਾਮੀਆਂ ਤੇ ਭਰਤੀ

ਦਫਤਰ ਨਗਰ ਨਿਗਮ, ਹੁਸ਼ਿਆਰਪੁਰ ਸਵਾਮੀ ਵਿਵੇਕਾਨੰਦ ਮਿਊਂਸਪਲ ਭਵਨ, ਨੇੜੇ ਧੋਬੀਘਾਟ, ਹੁਸ਼ਿਆਰਪੁਰ।

ਇਸ਼ਤਿਹਾਰ ਨੰਬਰ : 1961 ਮਿਤੀ12.06.2023

ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ

ਦਫਤਰ ਨਗਰ ਨਿਗਮ, ਹੁਸ਼ਿਆਰਪੁਰ ਵੱਲੋਂ ਹੇਠ ਲਿਖੀਆਂ ਅਸਾਮੀਆਂ 'ਤੇ ਠੋਕ ਦੇ ਆਧਾਰ 'ਤੇ ਭਰਤੀ ਲਈ ਦਸਤੀ ਤੌਰ ਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

ਅਸਾਮੀਆਂ ਦਾ ਵੇਰਵਾ 

ਸਫਾਈ ਸੇਵਕ‌ :150

ਸੀਵਰਮੈਨ : 30

ਤਨਖਾਹ ਸਕੇਲ 

ਕਿਰਤ ਵਿਭਾਗ ਪੰਜਾਬ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਵੱਲੋਂ ਸਮੇਂ ਸਮੇਂ 'ਤੇ ਨਿਰਧਾਰਤ ਰੇਟਾਂ ਅਨੁਸਾਰ।


ਉਮੀਦਵਾਰ ਆਪਣਾ ਬਿਨੈ-ਪੱਤਰ ਦਸਤੀ ਤੌਰ 'ਤੇ ਮਿਤੀ 20-06-2023 ਤੋਂ ਮਿਤੀ 04-07-2023 (ਸਮਾਂ ਸ਼ਾਮ 5:00 ਵਜੇ ਤੱਕ ਨਗਰ ਨਿਗਮ, ਹੁਸ਼ਿਆਰਪੁਰ ਵਿਖੇ ਕਮਰਾ ਨੰ: 1 ਵਿਖੇ ਕੰਮਕਾਜ ਵਾਲ ਦਿਨ ਦਸਤੀ ਤੌਰ 'ਤੇ ਅਪਲਾਈ ਕਰ ਸਕਦਾ ਹੈ। ਹੋਰ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਦਰਖਾਸਤ ਰੱਦ ਸਮਝੀ ਜਾਵੇਗੀ।

ਭਰਤੀ ਸਬੰਧੀ ਨਿਸ਼ਚਿਤ ਕੀਤੀਆਂ ਸ਼ਰਤਾਂ ਅਤੇ ਹੋਰ ਵਰਵਿਆਂ ਸਬੰਧੀ ਜਾਣਕਾਰੀ ਲੈਣ ਲਈ ਨਗਰ ਨਿਗਮ, ਹੁਸ਼ਿਆਰਪੁਰ ਦੀ ਵੈੱਬਸਾਈਟ www.mchoshiarpur.in 'ਤੇ ਵਿਜੀਟ ਕੀਤਾ ਜਾ ਸਕਦਾ ਹੈ। ਕਿਸ ਕਿਸਮ ਦੀ ਸੋਧ ਤਬਦੀਲੀ ਇਸ ਵੈੱਬਸਾਈਟ ਤੇ ਅਪਲੋਡ ਕੀਤੀ ਜਾਵੇਗੀ।




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends