CHT TO BPEO PROMOTION: ਸੀਐਚਟੀ ਤੋਂ ਬੀਪੀਈਓ ਦੀ ਪਦ ਉਨਤੀਆਂ ਲਈ ਸਟੇਸ਼ਨ ਚੁਆਇਸ ਮੁਲਤਵੀ

 CHT TO BPEO PROMOTION: CHT  ਤੋਂ ਬੀਪੀਈਓ ਦੀ ਪਦ ਉਨਤੀਆਂ ਲਈ ਸਟੇਸ਼ਨ ਚੁਆਇਸ ਮੁਲਤਵੀ 

ਚੰਡੀਗੜ੍ਹ, 22 ਜੂਨ 2023

CHT ਤੋਂ ਬੀਪੀਈਓ ਦੀ ਪਦ ਉਨਤੀਆਂ ਲਈ ਅੱਜ ਹੋਣ ਜਾ ਰਹੀ ਸਟੇਸ਼ਨ ਚੁਆਇਸ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਕਲ੍ਹ ਦੇਰ ਰਾਤ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉਨਤੀਆਂ ਲਈ ਆਨਲਾਈਨ ਸਟੇਸ਼ਨ ਚੁਆਇਸ ਸਬੰਧੀ ਸੂਚੀ ਜਾਰੀ ਕੀਤੀ ਗਈ ਸੀ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends