ਸਾਵਧਾਨ! ਪੰਜਾਬ ਲੁਟਣ ਲਈ 20-25 ਕੁੜੀਆਂ ਦੇ ਗੈਂਗ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਇਕ ਹੁਕਮ

ਸਾਵਧਾਨ! ਪੰਜਾਬ ਲੁਟਣ ਲਈ 20-25 ਕੁੜੀਆਂ ਦੇ ਗੈਂਗ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਇਕ ਹੁਕਮ 

ਲੁਧਿਆਣਾ , 24 ਜੂਨ 2023

ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਲੁਧਿਆਣਾ ਵੱਲੋਂ ਸਮੂਹ ਮੁੱਖ ਅਫਸਰਾਨ ਥਾਣਾ ਕਮਿਸ਼ਨਰੇਟ ਲੁਧਿਆਣਾ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ  ਮਿਤੀ 29-05-23 ਨੂੰ ਅਵਾਜ ਪੰਜਾਬ ਚੈਨਲ ਤੇ ਚੱਲ ਰਹੀ ਵੀਡਿਉ “ਜਿਸ ਵਿੱਚ ਪੰਜਾਬ ਲੁੱਟਣ ਲਈ 20-25 ਕੁੜੀਆ ਦਾ ਗੈਂਗ ਪਿੰਡਾਂ ਵਿੱਚ ਘੁੰਮ ਰਿਹਾ ਹੈ"। ਇਸ ਸਬੰਧੀ ਆਪਣੇ ਏਰੀਆ ਵਿੱਚ ਪੈਂਦੇ ਮੁਹੱਲਿਆ ਅਤੇ ਪਿੰਡਾ ਵਿਚ ਉਕਤ ਮਾਮਲੇ ਸਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਪਬਲਿਕ ਉਪਰੋਕਤ ਮਾਮਲੇ ਸਬੰਧੀ ਜਾਣੂ ਹੋ ਸਕੇ, ਇਸ ਤੋਂ ਇਲਾਵਾ ਜੇਕਰ ਉਪਰੋਕਤ ਗਰੁੱਪ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਸੀਨੀਅਰ ਅਫਸਰਾਨ ਦੇ ਤੁਰਤ ਧਿਆਨ ਵਿੱਚ ਲਿਆਕੇ ਸਮੇਂ ਸਿਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ‌




💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends