ECI RESULT MAY 2023: ਜਲੰਧਰ ਸ਼ੀਟ ਤੇ ਆਮ ਆਦਮੀ ਪਾਰਟੀ ਅਤੇ ਕਰਨਾਟਕ ਵਿਖੇ ਕਾਂਗਰਸ ਪਾਰਟੀ ਬਹੁਮਤ ਦੇ ਕਰੀਬ, ਦੇਖੋ ਲਾਈਵ ਨਤੀਜੇ
ਜਲੰਧਰ ਬਾਈ ਇਲੈਕਸ਼ਨ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਅਗੇ ਚਲ ਰਹੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ, ਕਾਂਗਰਸ ਉਮੀਦਵਾਰ ਤੋਂ ਲਗਭਗ 20000 ਵੋਟਾਂ ਨਾਲ ਅੱਗੇ ਚਲ ਰਹੇ ਹਨ। ਜਲੰਧਰ ਚੋਣਾਂ ਦੇ ਲਾਈਵ ਅਪਡੇਟ ਲਈ ਲਿੰਕ ਇਥੇ ਕਲਿੱਕ ਕਰੋ।
ਕਰਨਾਟਕ ਵਿਧਾਨਸਭਾ ਚੋਣਾਂ ਦੀ ਤਾਜਾ ਰਿਪੋਰਟ ਕਾਂਗਰਸ ਪਾਰਟੀ 110 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 73 ਸੀਟਾਂ ਤੇ ਅਗੇ ਚਲ ਰਹੀ ਹੈ।ਕਾਂਗਰਸ ਨੂੰ ਬਹੁਮਤ ਮਿਲਣ ਦੇ ਆਸਾਰ ਹਨ। ਜਨਤਾ ਦਲ ਸੈਕੁਲਰ 19 ਸੀਟਾਂ ਤੇ ਅਗੇ ਹਨ। ਕਰਨਾਟਕ ਵਿਧਾਨਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਇਥੇ ਕਲਿੱਕ ਕਰੋ 👈