[DECLARED ]PSEB 12TH RESULT OUT : 92.47 ਪ੍ਰਤੀਸ਼ਤ ਰਿਹਾ ਬਾਰਵੀਂ ਦਾ ਨਤੀਜਾ ,ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

PSEB 12th Result 2023 Declared TODAY  : 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ।   12 ਵੀਂ  ਜਮਾਤ ਨਤੀਜਾ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵਲੋਂ ਬੋਰਡ ਦੇ ਮੁੱਖ ਦਫ਼ਤਰ ਵਿਚਲੇ ਮੀਟਿੰਗ ਰੂਮ ’ਚ ਐਲਾਨਿਆ ਗਿਆ ।

ਇਸ ਸਾਲ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ ਪ੍ਰੀਖਿਆਰਥੀ  2,96,709 ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ  2,74,378  ਪਾਸ ਹੋਏ ਅਤੇ ਇਸ ਨਤੀਜੇ ਦੀ ਪਾਸ 92.47 ਪ੍ਰਤੀਸ਼ਤਤਾ ਰਹੀ ਹੈ। ਜੋ ਕਿ ਪਿਛਲੇ ਸਾਲ ਨਾਲੋਂ ਘਟ ਹੈ।  ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.14 ਪ੍ਰਤੀਸ਼ਤ ਅਤੇ ਲੜਕਿਆਂ ਦੀ 90.25 ਪ੍ਰਤੀਸ਼ਤ ਰਹੀ।

More updates pb.jobsoftoday.in  

ਮਾਨਸਾ ਦੇ ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਸੁਜਾਨ ਕੌਰ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ ਹਿਊਮੈਨਟੀਜ਼ ਸਟਰੀਮ ਦੀ ਵਿਦਿਆਰਥਣ ਹੈ। ਇਸੇ ਸਟਰੀਮ ਦੀ ਸ਼੍ਰਿਆ ਸਿੰਗਲਾ ਨੇ 99.6 ਫੀਸਦੀ ਅੰਕ ਪ੍ਰਾਪਤ ਕੀਤੇ ਜਦਕਿ ਫੋਕਲ ਪੁਆਇੰਟ ਲੁਧਿਆਣਾ ਸਥਿਤ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ ਦੀ ਨਵਪ੍ਰੀਤ ਕੌਰ 99.4 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ।

2022 ਵਿੱਚ, ਕੁੱਲ 3,01,700 ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,92,530 ਪਾਸ ਹੋਏ। ਕੁੱਲ ਪਾਸ ਪ੍ਰਤੀਸ਼ਤਤਾ 96.96 ਫੀਸਦੀ ਸੀ। ਕੁੜੀਆਂ ਦਾ ਨਤੀਜਾ  ਰਿਹਾ, ਮੁੰਡਿਆਂ ਦਾ ਨਤੀਜਾ  ਰਿਹਾ।  

ਆਨਲਾਈਨ ਨਤੀਜਾ ਚੈੱਕ ਕਰਨ ਲਈ ਲਿੰਕ ਹੇਠਾਂ ਦਿਤਾ ਗਿਆ ਹੈ , ਨਤੀਜਾ ਲਿੰਕ ਸਭ ਤੋਂ ਪਹਿਲਾਂ ਇਥੇ ਅਪਡੇਟ ਕੀਤਾ ਜਾਵੇਗਾ , ਵਿਦਿਆਰਥੀ ਇਸ ਲਿੰਕ ਨੂੰ ਚੈੱਕ ਕਰਦੇ ਰਹਿਣ।

PSEB 12TH RESULT 2023 DIRECT LINK CLICK HERE

 ਲਗਾਤਾਰ ਅਪਡੇਟ  ਜਾਰੀ ਹੈ। .... ਇਸ ਪੇਜ ਨੂੰ ਰਿਫ੍ਰੇਸ ਕਰਦੇ ਰਹੋ.

  

PSEB 10th result 2023 important links CLICK HERE
PSEB  12TH RESULT 2023 LINK CLICK HERE
PSEB 12TH DISTT WISE MERIT  DOWNLOAD HERE
PSEB 12TH SUBJECT WISE RESULT 2023 DOWNLOAD HERE 
PSEB 12TH STREAM  WISE MERIT  DOWNLOAD HERE  
PSEB 12TH CLASS TOPPER LIST 2023 DOWNLOAD HERE   
PSEB 12TH MERIT LIST 2023 Click here  
Get all updates on WhatsApp ( GROUP 2) ( only for students)  Join here

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...