SOE ADMIT CARD PASSWORD : ਸਕੂਲ ਆਫ ਐਮੀਨੈਂਸ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਾਸਵਰਡ ਇੰਜ ਕਰੋ ਪਤਾ

LINK  SOE ADMIT CARD: ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਥੇ ਕਰੋ ਡਾਊਨਲੋਡ 


ਚੰਡੀਗੜ੍ਹ, 15 ਅਪ੍ਰੈਲ 2023 

ਸਕੂਲ ਆਫ ਐਮੀਨੈਂਸ ਦੀ 11 ਵੀਂ ਜਮਾਤ ਲਈ  ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ  16 ਅਪ੍ਰੈਲ ਐਤਵਾਰ ਨੂੰ ਲਈ ਜਾ ਰਹੀ ਹੈ। 



SOE ਦਾਖਲਾ (11ਵੀਂ ਕਲਾਸ) ਦੇ ਤਹਿਤ ਰਜਿਸਟਰਡ ਵਿਦਿਆਰਥੀਆਂ ਦੇ ਐਡਮਿਟ ਕਾਰਡ ਹੁਣ ਸਕੂਲ ਆਫ ਐਮੀਨੈਂਸ ਪੋਰਟਲ 'ਤੇ  ਡਾਊਨਲੋਡ ਕੀਤੇ ਜਾ ਸਕਦੇ ਹਨ। 

HOW TO DOWNLOAD SOE ADMIT CARD

ਵਿਦਿਆਰਥੀ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਐਡਮਿਟ ਕਾਰਡਾਂ 'ਤੇ ਦਿੱਤੀ ਗਈ ਜਗ੍ਹਾ 'ਤੇ ਆਪਣੀਆਂ ਸਵੈ-ਪ੍ਰਮਾਣਿਤ( (SELF ATTESTED) ਫੋਟੋ ਪੇਸਟ  ਕਰਨ ਜ਼ਰੂਰੀ ਹੈ। 

HOW TO FIND PASSWORD: ਪਾਸਵਰਡ ਭੁੱਲ ਜਾਣ ਤੇ ਦੋਬਾਰਾ ਕਿਵੇਂ ਪ੍ਰਾਪਤ ਕਰੀਏ?

  • 1. ਪਾਸਵਰਡ ਭੁੱਲ ਜਾਣ ਤੇ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ
  • ਪਾਸਵਰਡ ਪਤਾ ਕਰਨ ਲਈ ਲਿੰਕ Link for password 
  • 2. ਹੁਣ ਆਪਣੀ ਸਕੂਲ ਆਈਡੀ ਭਰੋ ਅਤੇ ਉਹ ਮੋਬਾਈਲ ਨੰਬਰ ਜੋ ਰਜਿਸਟ੍ਰੇਸ਼ਨ ਮੌਕੇ ਭਰਿਆ ਸੀ ,ਉਹੀ ਮੋਬਾਈਲ ਨੰਬਰ ਭਰੋ।
  • 3. SEND PASSWORD ਤੇ ਕਲਿਕ ਕਰੋ 
  • 4. ਪਾਸਵਰਡ ਤੁਹਾਡੇ ਮੋਬਾਇਲ ਤੇ ਆ ਜਾਵੇਗਾ।

ਇਸ ਪਾਸਵਰਡ ਦੀ ਵਰਤੋਂ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ








RECENT UPDATES