PSTET RECONDUCT: PSTET ਦੇ ਪੇਪਰ-2 ਦੀ ਪ੍ਰੀਖਿਆ ਮੁੜ ਕਰਵਾਉਣ ਦਾ ਫੈਸਲਾ, ਪੜ੍ਹੋ ਜ਼ਰੂਰੀ ਸੂਚਨਾ

PSTET RECONDUCT: PSTET ਦੇ ਪੇਪਰ-2 ਦੀ ਪ੍ਰੀਖਿਆ ਮੁੜ ਕਰਵਾਉਣ ਦਾ ਫੈਸਲਾ, ਪੜ੍ਹੋ ਜ਼ਰੂਰੀ ਸੂਚਨਾ 


ਚੰਡੀਗੜ੍ਹ, 3 ਅਪ੍ਰੈਲ 2023 ( Pbjobsoftoday) 

 ਪੰਜਾਬ ਸਟੇਟ ਅਧਿਆਪਕ ਯੋਗਤਾ ਟੈਸਟ (PSTET) ਪੇਪਰ-2 ਦੀ ਪ੍ਰੀਖਿਆ ਜੋ ਕਿ ਮਿਤੀ 12.03.2023 ਨੂੰ ਸ਼ਾਮ 02:00 ਵਜੇ ਤੋਂ 04:30 ਵਜੇ ਤੱਕ ਕਰਵਾਈ ਗਈ ਸੀ, ਦੇ ਸਬੰਧ ਵਿੱਚ ਦੱਸਿਆ ਗਿਆ ਹੈ ਕਿ PSTET ਦੇ ਪੇਪਰ-2 ਦੀ ਪ੍ਰੀਖਿਆ ਮੁੜ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। 


ਪ੍ਰੀਖਿਆ ਦੀ ਮਿਤੀ ਨਿਸ਼ਚਿਤ ਕਰਨ ਉਪਰੰਤ ਵਿਭਾਗ ਦੀ ਵੈਬਸਾਇਟ www.ssapunjab.org" 'ਤੇ ਸੂਚਿਤ ਕਰ ਦਿੱਤੀ ਜਾਵੇਗੀ।READ OFFICIAL LETTER HERE 

Also read: 

PSEB 5TH RESULT LATEST UPDATES 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends