ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੀ ਸਟੇਟ ਬੋਡੀ ਦੀ ਇੱਕ ਅਹਿਮ ਮੀਟਿੰਗ 30 ਅਪ੍ਰੈਲ ਨੂੰ 11 ਵਜੇ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ - ਪਨੂੰ , ਲਹੌਰੀਆ

 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੀ ਸਟੇਟ ਬੋਡੀ ਦੀ ਇੱਕ ਅਹਿਮ ਮੀਟਿੰਗ 30 ਅਪ੍ਰੈਲ ਨੂੰ 11 ਵਜੇ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ - ਪਨੂੰ , ਲਹੌਰੀਆਐਲੀਮੈਂਟਰੀ ਟੀਚਹਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪ੍ਰਾਇਮਰੀ /ਐਲੀਮੈਟਰੀ ਅਧਿਆਪਕਾਂ ਦੇ ਅਹਿਮ ਮਸਲਿਆਂ ਜਿੰਨਾਂ ਵਿੱਚ ਵਿਭਾਗੀ 

ਵਿੱਤੀ ਅਤੇ ਜਥੇਬੰਦਕ ਮੁੱਦਿਆ ਤੇ ਵਿਚਾਰ ਕਰਨ ਲਈ ਈਟੀਯੂ (ਰਜਿ.) ਦੀ ਇੱਕ ਅਹਿਮ ਮੀੰਟਿਗ 30 ਅਪ੍ਰੈਲ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਹੋਵੇਗੀ । ਲਹੌਰੀਆ ਨੇ ਦੱਸਿਆ ਕਿ ਅਗਲੇ ਪ੍ਰੋਗਰਾਮਾਂ ਤੇ ਠੋਸ ਗੱਲਬਾਤ ਹੋਵੇਗੀ । ਮੀੰਟਿਗ ਚ' ਯੂਨੀਅਨ ਦੇ ਸਭ ਆਗੂ ਸ਼ਾਮਿਲ ਹੋਣਗੇ । ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।

RECENT UPDATES