SCHOOL OF EMINENCE QUESTION PAPER CLASS 9 AND ANSWER KEY 2023 ( UNOFFICIAL)

SCHOOL OF EMINENCE QUESTION PAPER  AND  ANSWER KEY 2023 



SCHOOL OF EMINENCE QUESTION PAPER  2023 

1. REASONING DOWNLOAD HERE  

2. SOE MATHMATICS QUESTION PAPER DOWNLOAD HERE 

3. SOE SCIENCE QUESTION PAPER DOWNLOAD HERE  

 SOE SCIENCE ANSWER KEY DOWNLOAD HERE 

4. SOE SOCIAL STUDIES QUESTION PAPER DOWNLOAD HERE 

 SOE SST ANSWER KEY DOWNLOAD HERE 

5. SOE ENGLISH, PUNJABI,  HINDI DOWNLOAD HERE 

SCHOOL OF EMINENCE PUNJABI ANSWER KEY 

ਨਿਰਦੇਸ਼ : ਹੇਠਾਂ ਦਿੱਤਾ ਪੈਰਾ ਪੜ ਕੇ  ਪ੍ਰਸ਼ਨਾਂ ਦੇ ਉੱਤਰ ਦਿਓ :

ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ।ਬਚਪਨ ਵਿੱਚ ਮਨ ਉੱਤੇ ਚਿੱਤਰੇ ਲਫ਼ਜ਼ ਸਾਨੂੰ ਭੁਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ। ਇੱਕ-ਇੱਕ ਮੋਹਰ ਨੂੰ ਅਸੀਂ ਹਜ਼ਾਰਾਂ ਸਿੱਕਿਆਂ ਵਿੱਚ ਵਟਾਉਂਦੇ ਹੋਏ ਆਪਣੇ ਖ਼ਜ਼ਾਨੇ ਨੂੰ ਭਰਦੇ ਹਾਂ। ਇਸ ਲਈ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ ਉਹ ਥਾਂ ਮੋਹਰਾਂ ਦੀ ਖਾਨ ਹੁੰਦੀ ਹੈ ਅਤੇ ਸਾਡੀ ਅਮੀਰੀ ਇਸ ਉੱਤੇ ਨਿਰਭਰ ਕਰਦੀ ਹੈ। ਬੋਲੀ ਨਾ ਸਿਰਫ਼ ਕਾਮਯਾਬੀ ਦੀ ਕੁੰਜੀ ਹੈ, ਬਲਿਕ ਜ਼ਿੰਦਗੀ ਦੇ ਹੁਸਨਾਂ ਅਤੇ ਸੁਆਦਾਂ ਦਾ ਜਾਦੂ ਹੈ ਇਹ ਸਾਡੇ ਸੁਪਨਿਆਂ ਨੂੰ ਵੀ ਚਿੱਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ। ਕੋਈ ਬੋਲੀ ਬਾਰੇ ਅਣਿਗਹਲੀ ਨਾ ਕਰੇ। ਇਹ ਬਹੁਤ ਮਹਿੰਗੀ ਵਿਰਾਸਤ ਹੈ।ਜਵਾਨੀ ਵਿਚ ਪੁਸਤਕਾਂ ਪੜ੍ਹ ਕੇ ਕਮਾਇਆ ਇਹ ਖ਼ਜ਼ਾਨਾ ਬੁਢਾਪੇ ਤੱਕ ਸਾਥ ਦਿੰਦਾ ਹੈ ਇਸ ਲਈ ਤੁਸੀਂ ਮਾਪਿਆਂ, ਉਸਤਾਦਾਂ, ਮਹਿਮਾਨਾਂ, ਗਵਾਲਿਆਂ, ਚਰਵਾਹਿਆਂ, ਮਛੇਰਿਆਂ, ਵਿਉਪਾਰੀਆਂ ਅਤੇ ਭਿੰਨ-ਭਿੰਨ ਪ੍ਰਕਾਰ ਦਾ ਸਮਾਨ ਵੇਚਣ ਵਾਲ਼ਿਆਂ ਤੋਂ ਸ਼ਬਦ ਸਿੱਖੋ ਤੇ ਸੰਭਾਲੋ।ਜੇਕਰ ਦਿਲ ਵਿਚ ਦੋਸਤੀਆਂ, ਪਿਆਰ, ਕੁਰਬਾਨੀਆਂ, ਗੀਤਾਂ, ਕਹਾਣੀਆਂ, ਹੰਝੂਆਂ- ਹਾਸਿਆਂ ਦੀ ਦੌਲਤ ਅਮੁੱਕ ਹੈ, ਤਾਂ ਕੋਈ ਜੱਫ਼ੀਆਂ ਪਾਉਂਦੇ ਲਫ਼ਜ਼ਾਂ ਦੀ ਛਣ-ਛਣ ਤੋਂ ਕੁਰਬਾਨ ਹੋਣੋ ਨਹੀਂ ਰਹਿ ਸਕਦਾ। ਬੋਲੀ ਹੀ ਦੱਸਦੀ ਹੈ ਕਿ ਬੋਲਣ ਵਾਲ਼ੇ ਨੇ ਕੀ ਕੁਝ ਆਪਣਾ ਬਣਾਇਆ ਹੈ। ਅਸਲ ਵਿਚ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਬਚਪਨ ਦਾ ਸਮਾਂ ਜਵਾਨੀ ਅਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ।

'ਚਰਵਾਹਿਆਂ' ਸ਼ਬਦ ਦਾ ਅਰਥ ਹੈ:- 

(1) ਚਾਰਾ ਚਾਰਨ ਵਾਲ਼ੇ

(2) ਚਾਰ ਵਰ੍ਹਿਆਂ ਵਾਲ਼ੇ

(3) ਪਸ਼ੂ ਚਾਰਨ ਵਾਲ਼ੇ✅

(4) ਦੁੱਧ ਵੇਚਣ ਵਾਲ਼ੇ


122.ਲਫ਼ਜ਼ਾਂ ਦੀ ਛਣ-ਛਣ ਤੋਂ ......ਪੈਦਾ ਹੁੰਦੀ ਹੈ।

(1) ਬਚਪਨ

(2) ਕੁਰਬਾਨੀ✅

(3) ਉਸਤਾਦਾਂ

(4) ਆਤਮਾ

123.ਬੋਲੀ ਕਿਸ ਤੋਂ ਨਹੀਂ ਸਿੱਖੀ ਜਾ ਸਕਦੀ ?

(1) ਮਾਪਿਆਂ ਤੋਂ

(2)ਵਿਉਪਾਰੀਆਂ ਤੋਂ

(3) ਗਵਾਲਿਆਂ ਤੋਂ

(4) ਸਿੱਕਿਆਂ ਤੋਂ✅


124.ਜ਼ਿੰਦਗੀ ਵਿੱਚ ਮਨੁੱਖ ਦਾ ਸਭ ਤੋਂ ਵੱਡਾ ਖ਼ਜ਼ਾਨਾ ਕਿਹੜਾ ਹੈ ?

(1) ਬਚਪਨ

(2) ਜਵਾਨੀ

(3) ਬੋਲੀ ✅

(4) ਬੁਢਾਪਾ

125. ਬਚਪਨ ਵਿਚ ਮਨੁੱਖੀ ਮਨ ਉੱਤੇ ਕੀ ਚਿਤਰਿਆ ਜਾਂਦਾ ਹੈ ?

(1) ਪਿਆਰ

(2) ਲਫ਼ਜ਼✅

(3) ਗੀਤ

(4) ਹਾਸੇ

126.'ਬਚਪਨ' ਸ਼ਬਦ ਕਿਸ ਕਿਸਮ ਦਾ ਨਾਂਵ ਹੈ ?

(1) ਆਮ ਨਾਂਵ

(2) ਖਾਸ ਨਾਂਵ

(3) ਭਾਵ ਵਾਚਕ ਨਾਂਵ ✅

(4) ਇਕੱਠ ਵਾਚਕ ਨਾਂਵ

127.'ਛਣ-ਛਣ' ਸ਼ਬਦ ਵਿੱਚ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ?

(1) ਦੁਬਿੰਦੀ ਡੈਸ਼

(2)ਡੈਸ਼

(4) ਡੰਡੀ

(3) ਜੋੜਨੀ✅

128.'ਲਫ਼ਜ਼' ਸ਼ਬਦ ਦਾ ਸਮਾਨਾਰਥਕ ਸ਼ਬਦ ਹੈ:-

(1) ਅਰਥ

(2) ਅੱਖਰ

(3) ਸ਼ਬਦ✅

(4) ਵਿਅੰਜਨ


129.ਬੋਲੀ ਮਨੁੱਖ ਦੀ  ...ਦਾ ਚਿੱਤਰ ਹੈ।

(1) ਬਚਪਨ

(2) ਬੁਢਾਪੇ 

(3) ਆਤਮਾ✅

(4) ਕੁਰਬਾਨੀ

130.'ਬੋਲਣ ਵਾਲ਼ੇ ਨੇ ਕੀ ਕੁਝ ਆਪਣਾ ਬਣਾਇਆ ਹੈ' ਵਾਕ ਨਾਲ਼ ਕਿਹੜਾ ਵਿਸ਼ਰਾਮ ਚਿੰਨ੍ਹ ਲੱਗੇਗਾ ?

(1) ਡੰਡੀ

(2) ਬਿੰਦੀ-ਕਾਮਾ

(3) ਪ੍ਰਸ਼ਨਵਾਚਕ ✅

(4) ਵਿਸਮਿਕ ਚਿੰਨ੍ਹ

SCHOOL OF EMINENCE HINDI PAPER ANSWER KEY 

निर्देश: निम्नलिखित पद्यांश को पढ़कर दिए गए बहुवैकल्पिक प्रश्नों (प्रश्न नं० 141-143) के उत्तर दीजिए-

ईश्वर का वरदान है माँ,

सब रिश्तों में महान है माँ।

जब जीवन का पाठ पढ़ाती माँ,

तब किताब बन जाती माँ ।


141. पद्यांश में किसके गुणों का गान किया गया है?

1) माँ के ✅

2) ईश्वर के

3) किताब के

4) कुदरत के

142. कवि माँ को किसका वरदान कह रहे हैं?

1) समय का

2) ईश्वर का ✅

3) अपनी माता का 

4) अपने पिता का

143. माँ हमें कौन-सा पाठ पढ़ाती है?

1) जीवन का

2) हिन्दी का

3) ईश्वर का ✅

4) समय का


144. 'तड़ित' शब्द का सही पर्यायवाची विकल्प चुनें ।

1)ताड़ना

 2)बिजली ✅

3) चमकना 

4)इनमें से कोई नहीं


145. ‘अचेत' शब्द का सही अर्थ चुनें।

1) मूच्छित

2)बेसुध

3) बेहोश ✅

4)सभी विकल्प सही


146.नीचे दिए गए शब्दों में से शुद्ध शब्द चुनें ।

1) विशमता

2) विषमता ✅

3) विसमता

4)विखमता

147. 'सम्राट' शब्द का सही स्त्रीलिंग चुनें।

1) सम्राटी

2) सम्राज्ञी ✅

3) सम्राटनी

4) रानी

148. निम्न दिए गए शब्दों में से 'संज्ञा' शब्द चुनें ।

1) हमारा

2) पिंजरा ✅

3) धीरे-धीरे

4) स्वस्थ

149. 'मूर्ति' शब्द का सही बहुवचन चुनें।

1) मूर्तियाँ ✅

2) मूर्तीयाँ

3) मूर्तिएँ

4)मूर्तीया

150. 'परिचय' शब्द का सही विशेषण विकल्प चुनें ।

1) परिचित ✅

2)परिचारित 

3. परिचयन

4) पारिचारिक 


ENGLISH ANSWER KEY 

Direction: Read the passage given below and answer the questions (Q. No. 131-135)

Prafulla Chandra Ray was born on 2 August, 1861 in the district of Jessore now in Bangladesh, close to the birth place of Madhusudan Dutt, widely regarded as the 'Milton of Bengal'. It was the best of times and the worst, the British had by now perfected their role as masters and British values permitted the Indian upper classes to the very last detail like table manners. That, of course, was not the worst of the British influence. What was far more demeaning to the educated Indians - was the fact that senior government positions were closed to them. Being forfeited of one's right in one's land to birth would become the rallying point for the Indian intelligentsia in the years to come. Ray's father Harish Chandra Ray, a man of learning and taste was closely associated with the cultural and intellectual leaders of the time and exerted great influence on his son. Ray had his early schooling in the village school founded by his father but soon his father shifted to Calcutta and at the age of nine, little Prafulla set eyes for the first time, on the bustling city that would be his home for many years to come. He was filled with wonder at the ever-changing sights and sounds of the city. His formal schooling was interrupted due to illness but that did not affect his education.



131.Who was associated with the cultural and intellectual leaders of the time?


(1) Prafulla Chandra Ray

(2) Madhusudan Dutt

(3) Harish Chandra Ray ✅

(4) Jessore


132. Who is considered as 'Milton of Bengal'?

(1) Harish Chandra Ray

(2) Prafulla Chandra Ray

(3) Madhusudan Dutt

(4) Jasoore

133. The word 'demeaning' means.

(1) upgrading

(2) respectful

(3) insulting ✅

(4) admiring


134. Intelligentsia here means

(1) upper class.

(2) intellectuals considered as a group.✅

(3) individuals of a society.

 (4) natives of Bengal.

135. How old was Prafulla when he visited the city for the first time?

(1) seven

(2) eight

(3) nine✅

(4) ten


136. "You did a great job!" Choose the correct type of Sentence.

 (1) Optative Sentence

(2) Interrogative Sentence

(3) Imperative Sentence

(4) Exclamatory Sentence✅


137. Narinder works hard ---- his brother is lazy. (Choose the correct conjunction)

(1) as

(2) where as✅

(3) so

(4) although


138. Choose the correct punctuated sentence.

(1) this is my mother's office where she comes to work everyday

(2) This is my mothers office where "she comes to work everyday".

(3) This is my mother's office where she comes to work everyday (

4) This is my mother's office, where she comes to work everyday


139. My father is --- SDO in the electricity board. (Choose the correct determiner from the following)

(1) a

(2) an ✅

(3) the

(4) some

140. I do not play cricket. (Change into present perfect tense)


(1) I have not played cricket.✅✅


(2) I did not play cricket. (3) I will not play cricket.


(4) Iplayed cricket.

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends