ਚੰਡੀਗੜ੍ਹ, 27 ਮਾਰਚ 2023
ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸੂਬੇ ਵਿੱਚ ਮੁੜ ਤੋਂ ਮੀਂਹ ਗੜੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿੱਚ 20 ਮਾਰਚ ਤੋਂ 24 ਮਾਰਚ ਤੱਕ ਭਾਰੀ ਮੀਂਹ/ ਅਤੇ ਤੂਫ਼ਾਨ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਹੁਣ 30 ਅਤੇ 31 ਮਾਰਚ ਨੂੰ ਮਾਝਾ ਦੋਆਬਾ ਅਤੇ ਮਾਲਵਾ ਖੇਤਰਾਂ ਵਿੱਚ ਮੀਂਹ, ਹਨੇਰੀ ਅਤੇ ਗੜੇ ਪੈਣ ਦੀ ਸੰਭਾਵਨਾ ਹੈ।
Forecast and Warnings #Haryana #Punjab dated 27.03.2023 pic.twitter.com/Gwlqb4pLum
— IMD Chandigarh (@IMD_Chandigarh) March 27, 2023