DR. Navjot Kaur Sidhu: ਡਾ. ਨਵਜੋਤ ਕੌਰ ਸਿੱਧੂ ਨੂੰ ਹੋਇਆ ਕੈਂਸਰ, ਖੁਦ ਦਿਤੀ ਜਾਣਕਾਰੀ

 
ਨਵਜੋਤ ਸਿੱਧੂ ਦੋ ਕਿ ਇਸ ਸਮੇਂ ਜੇਲ ਵਿੱਚ ਹਨ ਉਨ੍ਹਾਂ ਦੀ  ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਉਹਨਾਂ ਆਪ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।



ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ " ਇੰਤਜ਼ਾਰ ਕੀਤਾ, ਤੁਹਾਨੂੰ   ( ਨਵਜੋਤ ਸਿੰਘ ਸਿੱਧੂ)  ਵਾਰ-ਵਾਰ ਇਨਸਾਫ਼ ਤੋਂ ਵਾਂਝਾ ਕੀਤਾ। ਕਲਯੁਗ ।ਮਾਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ,  ਕਿਉਂਕਿ ਇਹ ਸਟੇਜ 2 ਇਨਵੇਸਿਵ ਕੈਂਸਰ ਹੈ। ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਇਹ ਰੱਬ ਦੀ ਯੋਜਨਾ ਹੈ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends