GREAT CAMPAIGN: ਸਿੱਖਿਆ ਮੰਤਰੀ ਸ਼ਾਮ 4 ਵਜ਼ੇ ਤੋਂ ਰਾਤ ਤੱਕ ਕਰਨਗੇ "ਮਹਾਂ ਅਭਿਆਨ" ਦਾ ਵੀਡੀਓ ਕਾਲਾਂ ਰਾਹੀਂ ਰਿਵਿਊ, ਜਾਰੀ ਹੋਈਆਂ ਇਹ ਹਦਾਇਤਾਂ

BREAKING NEWS: ਸਿੱਖਿਆ ਮੰਤਰੀ ਵੱਲੋਂ ਸ਼ਾਮ 4 ਵਜ਼ੇ ਤੋਂ ਰਾਤ ਤੱਕ "ਮਹਾਂ ਅਭਿਆਨ" ਦਾ ਰਿਵਿਊ, , ਜਾਰੀ ਹੋਈਆਂ ਇਹ ਹਦਾਇਤਾਂ 



ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ , ਬਲਾਕ ਸਿੱਖਿਆ ਅਫਸਰਾਂ , ਬਲਾਕ ਨੋਡਲ ਅਫਸਰਾਂ , ਪ੍ਰਿੰਸੀਪਲ ਤੇ ਸਕੂਲ ਮੁਖੀਆਂ  ਅਤੇ ਜ਼ਿਲਾ ਟੀਮਾਂ ਨੂੰ  , ਨੂੰ ਜ਼ਰੂਰੀ ਸੂਚਨਾ ਦਿਤੀ ਗਈ ਹੈ।    ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ  ਅੱਜ ਸ਼ਾਮ 4 ਵਜੇ ਤੋਂ ਦੇਰ ਰਾਤ ਤੱਕ ਸਿੱਖਿਆ ਭਵਨ ਮੋਹਾਲੀ ਵਿਖੇ ਬੈਠ ਕੇ 1 ਦਿਨ ਵਿੱਚ 1 ਲੱਖ ਨਵੇਂ ਦਾਖ਼ਲੇ ਕਰਨ ਦੇ ਚੱਲ ਰਹੇ "ਮਹਾਂ-ਅਭਿਆਨ" ਦਾ ਸਮੁੱਚਾ ਰਿਵਿਊ ਕਰਨਗੇ। 

PUNJAB BUDGET SESSION 2023-24 PDF DOWNLOAD HERE 


PSEB 12TH DATESHEET CHANGED READ HERE 

ਸਾਰੇ ਜ਼ਿਲਾ ਸਿੱਖਿਆ ਅਫਸਰਾਂ, ਬਲਾਕ ਅਫਸਰਾਂ, ਪ੍ਰਿੰਸੀਪਲਾਂ, ਸਕੂਲ ਮੁਖੀਆਂ  ਅਤੇ ਸਾਰੀਆਂ ਜ਼ਿਲਾ ਟੀਮਾਂ ਨੂੰ ਆਪਣਾ-ਆਪਣਾ ਫ਼ੋਨ ਆਨ ਰੱਖਣ ਅਤੇ ਨਾਲ ਹੀ ਸ਼ਾਮ 4 ਵਜੇ ਤੱਕ ਮੁਕੰਮਲ ਹੋ ਚੁੱਕੇ ਟਾਰਗੈਟ ਦਾ ਡਾਟਾ ਆਪਣੇ ਕੋਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


5994 ETT CUT OFF:  ਦੇਖੋ ਇਥੇ 


 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਫੋਨ/ਵੀਡੀਓ ਕਾਲ ਕਰਕੇ ਸਾਰਿਆਂ ਤੋ ਜਾਣਕਾਰੀ ਲੈਣਗੇ। 


ਟਾਰਗੈਟ ਤੋਂ ਪਿੱਛੇ ਚੱਲ ਰਹੇ ਜ਼ਿਲਾ/ਬਲਾਕ ਅਫਸਰਾਂ ਨੂੰ  ਸਿੱਖਿਆ ਮੰਤਰੀ ਵੱਲੋ ਅਪੀਲ ਹੈ ਕਿ ਉਹ ਨੂੰ ਟਾਰਗੈਟ ਨੂੰ ਪੂਰਾ ਕਰਨ ਵਾਸਤੇ ਹੋਰ ਮਿਹਨਤ ਕਰਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends