NMMS -PSTSE ADMIT CARD: NMMS ਅਤੇ PSTSE ਦੀ ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਜਾਰੀ ,

NMMS ਅਤੇ PSTSE (ਜਮਾਤ 8ਵੀਂ) ਦੀ ਸਾਂਝੀ ਵਜੀਫਾ ਪ੍ਰੀਖਿਆ -2022 ਤੇ PSTSE-2021 ਅਤੇ PSTSE- 2022 (ਜਮਾਤ 10ਵੀਂ) ਵਜੀਫਾ ਪ੍ਰੀਖਿਆਵਾਂ ਸੰਬੰਧੀ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। 

NMMS ਤੇ PSTSE (ਕਲਾਸ ਅੱਠਵੀਂ) ਦੀ ਸਾਂਝੀ ਪ੍ਰੀਖਿਆ 2022 ਤੋਂ PSTSE-2021 ਅਤੇ PSTSE-2022 (ਜਮਾਤ 10ਵੀਂ) ਪ੍ਰੀਖਿਆਵਾਂ ਮਿਤੀ 19.02.2023 ਦਿਨ ਐਤਵਾਰ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਕਰਵਾਈ ਜਾਏਗੀ। 



ਇਸ ਪ੍ਰੀਖਿਆ ਲਈ ਰਜਿਸਟਰ ਹੋਏ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਵੱਲੋਂ ਆਪਣੇ ਪੱਧਰ ਤੇ ਸਕੂਲ ਲਾਗ ਇੰਨ ਆਈ ਤੇ ਲਾਗ-ਇਨ ਕਰਕੇ ਡਾਉਨਲੋਡ ਕੀਤੇ ਜਾਣਗੇ ।ਇਸ ਸੰਬੰਧੀ ਲਿੰਕ ਈ-ਪੰਜਾਬ ਸਕੂਲ ਪੋਰਟਲ ( download here)ਤੇ ਲਾਈਵ ਕਰ ਦਿੱਤਾ ਗਿਆ ਹੈ । ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਰੋਲ ਨੰਬਰ ਡਾਊਨਲੋਡ ਕਰਕੇ ਪ੍ਰੀਖਿਆਰਥੀਆਂ ਨੂੰ ਦਿੱਤੇ ਜਾਣ ਅਤੇ ਪ੍ਰੀਖਿਆ ਵਿੱਚ ਪ੍ਰੀਖਿਆਰਥੀਆਂ ਦੀ 100% ਹਾਜ਼ਰੀ ਯਕੀਨੀ ਬਣਾਈ ਜਾਵੇ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends