LIVE - 14417 ਆਉਟਸੋਰਸਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਦਾ੍ ਐਲਾਨ, ਦੇਖੋ ਲਾਈਵ

 14417 ਆਉਟਸੋਰਸਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿਆ ਹੈ ਇਹਨਾਂ ਕਰਮਚਾਰੀਆਂ ਨੂੰ ਪਹਿਲਾਂ Contract ਦੇ ਅਧੀਨ ਕੀਤਾ ਲਿਆ ਜਾਵੇਗਾ,  ਫੇਰ ਉਹਨਾਂ ਨੂੰ ਪ੍ਰੋਸੈਸ ਤਹਿਤ ਪੱਕਾ ਕੀਤਾ ਜਾਵੇਗਾ : ਭਗਵੰਤ ਸਿੰਘ ਮਾਨ

ਲਾਈਵ ਦੇਖਣ ਲਈ  : ਇਥੇ ਕਲਿੱਕ ਕਰੋ   ,

PUNJAB CABINET DECISION;. ਪੰਜਾਬ ਮੰਤਰੀ ਮੰਡਲ ਦੇ ਮੁਲਾਜ਼ਮਾਂ- ਮਜ਼ਦੂਰਾਂ ਲਈ ਅਹਿਮ ਫੈਸਲੇ ( ਪੜ੍ਹੋ ਇਥੇ)



 

RECENT UPDATES