BREAKING NEWS: ਪੰਜਾਬ ਵਿਜੀਲੈਂਸ ਨੇ ਰਿਸ਼ਵਤ ਕੇਸ ਵਿੱਚ ਆਪ ਐਮਐਲਏ ਨੂੰ ਕੀਤਾ ਗ੍ਰਿਫਤਾਰ

 BREAKING NEWS: ਪੰਜਾਬ ਵਿਜੀਲੈਂਸ ਨੇ ਰਿਸ਼ਵਤ ਕੇਸ  ਵਿੱਚ ਆਪ ਐਮਐਲਏ ਗ੍ਰਿਫਤਾਰ 


ਚੰਡੀਗੜ੍ਹ,23 ਫ਼ਰਵਰੀ , 2023 : ਪੰਜਾਬ ਵਿਜਿਲੈਂਸ ਨੇ 4 ਲੱਖ ਰਿਸ਼ਵਤ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਗਿਰਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ   ਆਪ MLA ਅਮਿਤ ਰਤਨ ਨੂੰ  4 ਲੱਖ ਰਿਸ਼ਵਤ ਕੇਸ  ਗ੍ਰਿਫ਼ਤਾਰ ਕਰ ਹੀ ਲਿਆ । ਇਹ ਰਿਸ਼ਵਤ ਹਲਕਾ ਵਿਧਾਇਕ ਦੇ ਕਰੀਬੀ ਰਸ਼ਮ ਗਰਗ ਨੇ ਪਿੰਡ ਦੇ ਸਰਪੰਚ ਦੇ ਬਿੱਲ ਪਾਸ ਕਰਵਾਉਣ ਦੇ ਬਦਲੇ ਲਈ ਦਸੀ ਗਈ ਸੀ।    ਕੁਝ ਦਿਨ ਪਹਿਲਾਂ ਐਮ ਐਲ ਏ ਦੇ  ਪੀਏ ਨੂੰ ਗਿਰਫ਼ਤਾਰ ਕੀਤਾ ਗਿਆ ਸੀ।  ਗ੍ਰਿਫਤਾਰ ਐਮਐਲਏ ਨੂੰ  ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends