STAMP VENDOR RECRUITMENT: ਅਸ਼ਟਾਮ ਫਰੋਸ਼ਾਂ ਦੀ ਭਰਤੀ, ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ

 

STAMP VENDOR RECRUITMENT 2023

ਦਫਤਰ ਜ਼ਿਲ੍ਹਾ ਕੁਲੈਕਟਰ, ਮਾਲੇਰਕੋਟਲਾ ਵਿਖੇ ਅਸ਼ਟਾਮ ਫਰੋਸ਼ਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।



ਜ਼ਿਲਾ ਮਾਲੇਰਕੋਟਲਾ ਵਿਚ ਹੇਠ ਲਿਖੇ ਅਨੁਸਾਰ ਅਸ਼ਟਾਮ ਫਰੋਸ਼ਾਂ ਦੀਆਂ 08 ਅਸਾਮੀਆਂ (2 ਪ੍ਰਤੀਸ਼ਤ ਕਮਿਸ਼ਨ 'ਤੇ) ਮੈਰਿਟ ਦੇ ਆਧਾਰ 'ਤੇ ਭਰਨ ਲਈ ਜ਼ਿਲ੍ਹਾ ਮਾਲੇਰਕੋਟਲਾ ਦੇ ਵਾਸੀਆਂ ਤੋਂ ਅਰਜ਼ੀਆਂ ਮਿਤੀ 31.03-2023 ਤੱਕ ਮੰਗੀਆਂ ਜਾਂਦੀਆਂ ਹਨ।

LAST DATE FOR APPLYING STAMP VENDOR POSTS 

ਇਹ ਅਰਜ਼ੀਆਂ ਦਫਤਰ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵਿਖੇ ਮਿਤੀ 31-03-2023, ਸ਼ਾਮ 05.00 ਵਜੇ ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। 

HOW TO APPLY FOR STAMP VENDOR RECRUITMENT 2022 

ਅਰਜ਼ੀ ਡਾਕ ਰਾਹੀਂ ਜਾਂ ਖੁਦ ਦਫਤਰ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵਿਖੇ ਦਿੱਤੀ ਜਾ ਸਕਦੀ ਹੈ। 

ਉਮੀਦਵਾਰ ਵੱਲੋਂ ਆਪਣੀ ਅਰਜ਼ੀ ਸਾਦੇ ਕਾਗਜ਼`ਤੇ ਆਪਣਾ ਨਾਮ, ਪਿਤਾ ਦਾ ਨਾਮ, ਰਿਹਾਇਸ਼ੀ ਪਤਾ, ਮੋਬਾਈਲ ਨੰਬਰ ਫੋਨ ਨੰਬਰ, ਜਨਮ ਮਿਤੀ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਵਿੱਦਿਅਕ ਯੋਗਤਾ ਦਰਜ ਕਰਦੇ ਹੋਏ ਪੇਸ਼ ਕੀਤੀ ਜਾਵੇਗੀ ਅਤੇ ਨਾਲ ਸਬੂਤਾਂ ਵਜੋਂ ਡਾਕੂਮੈਂਟ ਨਾਲ ਸ਼ਾਮਲ ਕੀਤੇ ਜਾਣ।

FEES  APPLICATION FOR STAMP VENDOR RECRUITMENT 2023 

ਬਿਨੇਕਾਰ ਵੱਲੋਂ ਆਪਣੀ ਅਰਜ਼ੀ ਨਾਲ 500 ਰੁਪਏ ਦਾ ਬੈਂਕ ਡਰਾਫਟ ਜਾਂ ਪੋਸਟਲ ਅਨੁਸਾਰ, ਜੋ In favour of Addl. Deputy Commissioner, Malerkotla and payable at Malerkotla  ਦੇਣਾ ਜ਼ਰੂਰੀ ਹੋਵੇਗਾ। 

STAMP VENDOR RECRUITMENT 2023 DETAILS OF POSTS 

 ਭਰੀਆਂ ਜਾਣ ਵਾਲੀਆਂ ਅਸ਼ਟਾਮ ਫਰੋਸ਼ ਦੀਆਂ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਅਸਾਮੀਆਂ ਦੀ ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ।

ਤਹਿਸੀਲ ਕੰਪਲੈਕਸ, ਮਾਲੇਰਕੋਟਲਾ :05

 ਤਹਿਸੀਲ ਕੰਪਲੈਕਸ, ਅਮਰਗੜ੍ਹ :02

ਤਹਿਸੀਲ ਕੰਪਲੈਕਸ, ਅਹਿਮਦਗੜ੍ਹ:1


STAMP VENDOR RECRUITMENT 2023 QUALIFICATION DETAILS 

Educational qualification:  ਬਿਨੇਕਾਰ ਘੱਟੋ-ਘੱਟ ਦਸਵੀਂ ਪਾਸ ਹੋਵੇ,

Age :  ਉਸ ਦੀ ਉਮਰ ਘੱਟੋ-ਘੱਟ 18 ਸਾਲ ਹੋਵੇ,

 ਉਹ ਜ਼ਿਲ੍ਹਾ ਮਾਲੇਰਕੋਟਲਾ ਦਾ ਵਸਨੀਕ ਹੋਵੇ, 


Selection Process: Selection will be done on the basis of written test .ਇਨ੍ਹਾਂ ਅਸਾਮੀਆਂ ਨੂੰ ਭਰਨ ਲਈ 100 ਨੰਬਰਾਂ ਦਾ ਦਸਵੀਂ ਪੱਧਰ ਦਾ ਟੈਸਟ ਹੋਵੇਗਾ, ਜਿਸ ਵਿਚ 10 ਨੰਬਰ General Knowledge ਦਾ ਲਿਖਤੀ ਟੈਸਟ 20 ਨੰਬਰ ਵਿੱਦਿਅਕ ਯੋਗਤਾ ਅਤੇ 10 ਨੰਬਰ ਇੰਟਰਵਿਊ ਦੇ ਹੋਣਗੇ। 

ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਲਿਸਟ ਡੀ.ਸੀ. ਦਫਤਰ, ਮਾਲੇਰਕੋਟਲਾ ਦੇ ਨੋਟਿਸ ਬੋਰਡ ਤੇ ਲਗਾਈ ਜਾਵੇਗੀ, ਇੰਟਰਵਿਊ ਲਈ ਵੱਖਰੇ ਤੌਰ 'ਤੇ ਸੂਚਿਤ ਕੀਤਾ ਜਾਵੇਗਾ, 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends