3 BPEO SUSPENDED: ਪੰਜਾਬ ਸਰਕਾਰ ਵੱਲੋਂ 3 ਬੀ.ਪੀ.ਈ.ਓ ਮੁਅੱਤਲ

 BPEO SUSPENDED: ਪੰਜਾਬ ਸਰਕਾਰ ਵੱਲੋਂ 3 ਬੀ.ਪੀ.ਈ.ਓ ਮੁਅੱਤਲ 


ਚੰਡੀਗੜ੍ਹ, 22 ਫਰਵਰੀ 

ਪੰਜਾਬ ਸਰਕਾਰ ਵੱਲੋਂ 3 ਬੀ.ਪੀ.ਈ.ਓ ,  ਯਸ਼ਪਾਲ, ਬੀ.ਪੀ.ਈ.ਓ. ਬਲਾਕ ਵੇਰਕਾ,  ਰਵਿੰਦਰਜੀਤ ਕੌਰ, ਬੀ.ਪੀ.ਈ.ਓ. ਬਲਾਕ (ਅੰਮਿਤਸਰ (4) ਅਤੇ  ਦਲਜੀਤ ਸਿੰਘ, ਬੀ.ਪੀ.ਈ.ਓ. ਬਲਾਕ ਚੋਗਾਵਾਂ-,1 ਜਿਲਾ ਅੰਮ੍ਰਿਤਸਰ ਨੂੰ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਖਰੀਦ ਸਬੰਧੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਗ੍ਰਾਂਟ ਵਿੱਚ ਹੇਰਾਫੇਰੀ ਕਰਨ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ (1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।



 ਮੁਅੱਤਲੀ ਦੌਰਾਨ ਇਨ੍ਹਾਂ ਦਾ ਹੈਡਕੁਆਰਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਤਰਨ ਤਾਰਨ ਵਿਖੇ ਨਿਸ਼ਚਿਤ ਕੀਤਾ ਗਿਆ ਹੈ। ORDER 3 BPEO SUSPENDED READ OFFICIAL ORDER HERE  


Anganwadi Jobs in Punjab 2023: All DISTT WISE VACANCY LIST OUT DOWNLOAD HERE 

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...